ਇਸ ਵਿੱਚ ਯਿਸੂ ਦੀ ਪ੍ਰੀਖਿਆ ਅਤੇ ਮੌਤ ਦਾ ਵਰਣਨ ਸ਼ੁਰੂ ਹੁੰਦਾ ਹੈ |
ਲੇਖਕ ਨੇ ਯਿਸੂ ਨੂੰ ਫੜਾਏ ਜਾਣ ਦੀ ਕਹਾਣੀ ਦੱਸਣਾ ਬੰਦ ਕਰ ਦਿੱਤੀ ਹੈ ਤਾਂ ਕਿ ਉਹ ਦੱਸ ਸਕੇ ਕਿਵੇਂ ਯਹੂਦਾ ਨੇ ਆਪਣੇ ਆਪ ਨੂੰ ਮਾਰਿਆ (27:3
10)
ਜੇਕਰ ਤੁਹਾਡੀ ਭਾਸ਼ਾ ਵਿੱਚ ਇਹ ਦਿਖਾਉਣ ਦਾ ਕੋਈ ਢੰਗ ਹੈ ਕਿ ਇੱਕ ਕਹਾਣੀ ਨੂੰ ਤੋੜ ਕੇ ਦੂਸਰੀ ਕਹਾਣੀ ਸ਼ੁਰੂ ਹੁੰਦੀ ਹੈ, ਤਾਂ ਤੁਸੀਂ ਉਸ ਦਾ ਇਸਤੇਮਾਲ ਇੱਥੇ ਕਰਨਾ ਚਾਹੋਗੇ |
“ਉਹ ਪੈਸਾ ਜਿਹੜਾ ਪ੍ਰਧਾਨ ਜਾਜਕਾਂ ਨੇ ਯਹੂਦਾ ਨੂੰ ਯਿਸੂ ਦੇ ਫੜਾਉਣ ਦੇ ਬਦਲੇ ਦਿੱਤਾ ਸੀ (26:15)
“ਇੱਕ ਵਿਅਕਤੀ ਜਿਸ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਸੀ” (ਦੇਖੋ: ਲੱਛਣ ਅਲੰਕਾਰ)
ਇਸ ਵਿੱਚ ਯਹੂਦਾ ਨੇ ਆਪਣੇ ਆਪ ਨੂੰ ਕਿਵੇਂ ਮਾਰਿਆ ਦਾ ਵਰਣਨ ਜਾਰੀ ਹੈ |
“ਸਾਡੀ ਸ਼ਰਾ ਸਾਨੂੰ ਇਸ ਨੂੰ ਪਾਉਣ ਦੀ ਇਜਾਜਤ ਨਹੀਂ ਦਿੰਦੀ”
“ਇਸ ਚਾਂਦੀ ਨੂੰ ਪਾਓ”
ਇੱਕ ਮਨੁੱਖ ਦੇ ਮਰਨ ਦੇ ਲਈ ਦਿੱਤਾ ਗਿਆ ਪੈਸਾ (ਦੇਖੋ: ਲੱਛਣ ਅਲੰਕਾਰ ਅਤੇ UDB)
ਇਹ ਉਹ ਖੇਤ ਸੀ ਜਿਹੜਾ ਉਹਨਾਂ ਅਜਨਬੀਆਂ ਨੂੰ ਦੱਬਣ ਲਈ ਖਰੀਦਿਆ ਗਿਆ ਸੀ ਜਿਹੜੇ ਯਰੂਸ਼ਲਮ ਵਿੱਚ ਮਰਦੇ ਸਨ | (ਦੇਖੋ UDB) ਅੱਜ ਤੱਕ
ਉਸ ਸਮੇਂ ਤੱਕ ਜਦੋਂ ਲੇਖਕ ਨੇ ਲਿਖਿਆ
ਇਸ ਵਿੱਚ ਯਹੂਦਾ ਨੇ ਆਪਣੇ ਆਪ ਨੂੰ ਕਿਵੇਂ ਮਾਰਿਆ ਦਾ ਵਰਣਨ ਜਾਰੀ ਹੈ |
“ਯਸਾਯਾਹ ਨਬੀ ਨੇ ਇਹ ਭਵਿੱਖਬਣੀ ਕੀਤੀ ਸੀ, ਅਤੇ ਇਹ ਸੱਚ ਹੋਈ; ਜੋ ਉਸ ਨੇ ਕਹੀ ਸੀ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਇਸਰਾਏਲ ਦੇ ਧਾਰਮਿਕ ਆਗੂ (ਦੇਖੋ: ਲੱਛਣ ਅਲੰਕਾਰ) ਮੈਨੂੰ ਆਗਿਆ ਦਿੱਤੀ
ਯਿਰਮਿਯਾਹ ਨਬੀ ਨੂੰ ਆਗਿਆ ਦਿੱਤੀ” (27:9)
ਇਸ ਵਿੱਚ 27:2 ਤੋਂ ਅੱਗੇ ਯਿਸੂ ਦੀ ਰੋਮੀ ਹਾਕਮ ਦੇ ਅੱਗੇ ਪ੍ਰੀਖਿਆ ਦੀ ਕਹਾਣੀ ਜਾਰੀ ਹੈ |
ਜੇਕਰ ਤੁਹਾਡੀ ਭਾਸ਼ਾ ਵਿੱਚ ਥੋੜਾ ਰੁਕਣ ਤੋਂ ਬਾਅਦ ਫਿਰ ਕਹਾਣੀ ਸ਼ੁਰੂ ਕਰਨ ਦਾ ਕੋਈ ਢੰਗ ਹੈ ਤਾਂ ਤੁਸੀਂ ਉਸ ਦਾ ਇਸਤੇਮਾਲ ਇੱਥੇ ਕਰ ਸਕਦੇ ਹੋ |
ਪਿਲਾਤੁਸ (27:1)
“ਤੁਸੀਂ ਇਸ ਨੂੰ ਮੰਨਦੇ ਹੋ” (ਦੇਖੋ: ਮੁਹਾਵਰੇ)
AT: “ਪਰ ਜਦੋਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਉਸ ਉੱਤੇ ਦੋਸ਼ ਲਾਏ!” (ਦੇਖੋ: ਅਲੰਕ੍ਰਿਤ ਪ੍ਰਸ਼ਨ)
“ਮੈਂ ਹੈਰਾਨ ਹਾਂ ਕਿ ਤੂੰ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੰਦਾ ਜੋ ਤੇਰੇ ਉੱਤੇ ਬੁਰੇ ਕੰਮ ਕਰਨ ਦਾ ਦੋਸ਼ ਲਾਉਂਦੇ ਹਨ!” (ਦੇਖੋ: ਅਲੰਕ੍ਰਿਤ ਪ੍ਰਸ਼ਨ) ਇੱਕ ਸ਼ਬਦ, ਤਾਂ ਹਾਕਮ ਬਹੁਤ ਹੈਰਾਨ ਹੋਇਆ
AT: “ਇੱਕ ਸ਼ਬਦ; ਇਸ ਨੇ ਹਾਕਮ ਨੂੰ ਬਹੁਤ ਹੈਰਾਨ ਕਰ ਦਿੱਤਾ |”
ਇਸ ਵਿੱਚ ਯਿਸੂ ਦੀ ਰੋਮੀ ਹਾਕਮ ਦੇ ਅੱਗੇ ਪ੍ਰੀਖਿਆ ਦਾ ਵਰਣਨ ਜਾਰੀ ਹੈ |
ਇਸ ਸ਼ਬਦ ਦਾ ਇਸਤੇਮਾਲ ਲੇਖਕ ਇਹ ਦਿਖਾਉਣ ਲਈ ਕਰਦਾ ਹੈ ਕਿ ਮੁੱਖ ਕਹਾਣੀ ਠਹਿਰਾਵ ਤੋਂ ਬਾਅਦ ਸ਼ੁਰੂ ਹੁੰਦੀ ਤਾਂ ਕਿ ਲੇਖਕ ਉਹ ਜਾਣਕਾਰੀ ਦੇ ਸਕੇ ਜੋ ਸ਼ੁਰੂਆਤ ਵਿੱਚ ਹੋਇਆ ਸੀ |
ਉਹ ਭੋਜ ਜਿਸ ਦੇ ਦੌਰਾਨ ਪਸਾਹ ਮਨਾਇਆ ਗਿਆ ਸੀ (26:2)
AT: “ਕੈਦੀ ਜਿਸ ਨੂੰ ਭੀੜ ਨੇ ਚੁਣਿਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਬਦਨਾਮ
ਜਿਹੜਾ ਬੁਰੇ ਕੰਮ ਕਰਨ ਲਈ ਜਾਣਿਆ ਜਾਂਦਾ ਸੀ
ਇਸ ਵਿੱਚ ਯਿਸੂ ਦੀ ਰੋਮੀ ਹਾਕਮ ਦੇ ਅੱਗੇ ਪ੍ਰੀਖਿਆ ਦਾ ਵਰਣਨ ਜਾਰੀ ਹੈ |
“ਯਿਸੂ ਨੂੰ ਉਸ ਦੇ ਕੋਲ ਲਿਆਏ” ਤਾਂ ਕਿ ਪਿਲਾਤੁਸ ਯਿਸੂ ਦਾ ਨਿਆਉਂ ਕਰੇ
“ਜਦੋਂ ਪਿਲਾਤੁਸ ਬੈਠਾ ਸੀ”
ਆਪਣਾ ਕੰਮ ਇੱਕ ਅਧਿਕਾਰੀ ਦੇ ਰੂਪ ਵਿੱਚ ਕਰਦੇ ਹੋਏ (ਦੇਖੋ: ਅਲੰਕਾਰ) ਕਹਾ ਭੇਜਿਆ
“ਇੱਕ ਸੰਦੇਸ਼ ਭੇਜਿਆ”
ਇਸ ਵਿੱਚ ਯਿਸੂ ਦੀ ਰੋਮੀ ਹਾਕਮ ਦੇ ਅੱਗੇ ਪ੍ਰੀਖਿਆ ਦਾ ਵਰਣਨ ਜਾਰੀ ਹੈ | ਉਹਨਾਂ ਨੂੰ ਪੁੱਛਿਆ
“ਭੀੜ ਨੂੰ ਪੁੱਛਿਆ”
ਇਸ ਵਿੱਚ ਯਿਸੂ ਦੀ ਰੋਮੀ ਹਾਕਮ ਦੇ ਅੱਗੇ ਪ੍ਰੀਖਿਆ ਦਾ ਵਰਣਨ ਜਾਰੀ ਹੈ |
“ਯਿਸੂ ਨੇ ਜੋ ਕੀਤਾ”
“ਭੀੜ ਚਿੱਲਾ ਉੱਠੀ” ਖ਼ੂਨ
“ਮੌਤ” (ਦੇਖੋ: ਲੱਛਣ ਅਲੰਕਾਰ)
ਇਸ ਵਿੱਚ ਯਿਸੂ ਦੀ ਰੋਮੀ ਹਾਕਮ ਦੇ ਅੱਗੇ ਪ੍ਰੀਖਿਆ ਦਾ ਵਰਣਨ ਜਾਰੀ ਹੈ | ਉਸ ਦਾ ਲਹੂ ਸਾਡੇ ਅਤੇ ਸਾਡੇ ਬੱਚਿਆਂ ਉੱਤੇ ਹੋਵੇ!
“ਹਾਂ! ਅਸੀਂ ਅਤੇ ਸਾਡੇ ਬੱਚੇ ਇਸ ਦੇ ਖ਼ੂਨ ਦੀ ਜਿੰਮੇਵਾਰੀ ਖੁਸ਼ੀ ਦੇ ਨਾਲ ਲੈਂਦੇ ਹਾਂ!” (ਦੇਖੋ: ਲੱਛਣ ਅਲੰਕਾਰ)
ਇਸ ਵਿੱਚ ਰੋਮੀ ਸਿਪਾਹੀਆਂ ਦੁਆਰਾ ਯਿਸੂ ਦਾ ਮਜ਼ਾਕ ਉਡਾਉਣ ਦਾ ਵਰਣਨ ਸ਼ੁਰੂ ਹੁੰਦਾ ਹੈ |
ਸੰਭਾਵੀ ਅਰਥ ਇਹ ਹਨ: 1) ਜਿੱਥੇ ਸਿਪਾਹੀ ਰਹਿੰਦੇ ਸਨ (ਦੇਖੋ UDB) ਜਾਂ 2) ਜਿੱਥੇ ਹਾਕਮ ਰਹਿੰਦਾ ਸੀ
“ਉਸ ਦੇ ਕੱਪੜੇ ਪਾੜ ਦਿੱਤੇ”
ਚਮਕਦਾ ਹੋਇਆ ਲਾਲ ਨਮਸਕਾਰ
“ਅਸੀਂ ਤੇਰਾ ਆਦਰ ਕਰਦੇ ਹਾਂ” ਜਾਂ “ਤੂੰ ਜਿਉਂਦਾ ਰਹੇਂ”
ਇਸ ਵਿੱਚ ਰੋਮੀ ਸਿਪਾਹੀਆਂ ਦੁਆਰਾ ਯਿਸੂ ਦਾ ਮਜ਼ਾਕ ਉਡਾਉਣ ਦਾ ਵਰਣਨ ਜਾਰੀ ਹੈ |
ਪਿਲਾਤੁਸ ਦੇ ਸਿਪਾਹੀ ਉਸ ਨੂੰ ...ਉਸ ਨੂੰ .... ਉਸ ਨੂੰ ....ਉਸਦਾ ਉਸਨੂੰ...ਉਸਨੂੰ..ਉਸਨੂੰ
ਯਿਸੂ
ਇਸ ਵਿੱਚ ਯਿਸੂ ਨੂੰ ਸਲੀਬ ਉੱਤੇ ਚੜਾਏ ਜਾਣ ਦਾ ਵਰਣਨ ਸ਼ੁਰੂ ਹੁੰਦਾ ਹੈ |
“ਜਦੋਂ ਉਹ ਯਰੂਸ਼ਲਮ ਤੋਂ ਬਾਹਰ ਆਏ” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)
“ਜਿਸ ਨੂੰ ਉਹਨਾਂ ਨੇ ਨਾਲ ਜਾਣ ਦੇ ਲਈ ਮਜਬੂਰ ਕੀਤਾ ਤਾਂ ਕਿ ਉਹ ਸਲੀਬ ਨੂੰ ਲੈ ਕੇ ਜਾ ਸਕਣ”
“ਜਗ੍ਹਾ ਜਿਸ ਨੂੰ ਲੋਕ ਗਲਗਥਾ ਕਹਿੰਦੇ ਸਨ” ਪਿੱਤ
ਕੌੜਾ ਪੀਲਾ ਤਰਲ ਜਿਸ ਨੂੰ ਸਰੀਰ ਭੋਜਨ ਹਜਮ ਕਰਨ ਦੇ ਵਿੱਚ ਇਸਤੇਮਾਲ ਕਰਦਾ ਹੈ |
ਇਸ ਵਿੱਚ ਯਿਸੂ ਦੇ ਸਲੀਬ ਤੇ ਚੜਾਏ ਜਾਣ ਅਤੇ ਮੌਤ ਦਾ ਵਰਣਨ ਜਾਰੀ ਹੈ | ਕੱਪੜੇ
ਜਿਹੜੇ ਕੱਪੜੇ ਯਿਸੂ ਨੇ ਪਹਿਨੇ ਹੋਏ ਸਨ (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)
ਇਸ ਵਿੱਚ ਯਿਸੂ ਦੇ ਸਲੀਬ ਤੇ ਚੜਾਏ ਜਾਣ ਅਤੇ ਮੌਤ ਦਾ ਵਰਣਨ ਜਾਰੀ ਹੈ |
ਸਮਾਂਤਰ ਅਨੁਵਾਦ: “ਸਿਪਾਹੀਆਂ ਨੇ ਦੋ ਡਾਕੂਆਂ ਨੂੰ ਯਿਸੂ ਦੇ ਨਾਲ ਸਲੀਬ ਤੇ ਚੜਾਇਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਆਪਣੇ ਸਿਰ ਹਿਲਾ ਕੇ
ਯਿਸੂ ਦਾ ਮਜ਼ਾਕ ਉਡਾਉਣ ਲਈ
ਇਸ ਵਿੱਚ ਯਿਸੂ ਦੇ ਸਲੀਬ ਤੇ ਚੜਾਏ ਜਾਣ ਅਤੇ ਮੌਤ ਦਾ ਵਰਣਨ ਜਾਰੀ ਹੈ |
ਸੰਭਾਵੀ ਅਰਥ ਇਹ ਹਨ: 1) ਯਹੂਦੀ ਆਗੂ ਵਿਸ਼ਵਾਸ ਨਹੀਂ ਕਰਦੇ ਸਨ ਕਿ ਯਿਸੂ ਨੇ ਦੂਸਰਿਆਂ ਨੂੰ ਬਚਾਇਆ (ਦੇਖੋ ਵਿਅੰਗ ਅਤੇ UDB) ਜਾਂ ਕਿ ਉਹ ਆਪਣੇ ਨੂੰ ਬਚਾ ਸਕਦਾ ਹੈ, ਜਾਂ 2) ਉਹ ਵਿਸ਼ਵਾਸ ਕਰਦੇ ਹਨ ਕਿ ਉਸ ਨੇ ਦੂਸਰਿਆਂ ਨੂੰ ਬਚਾਇਆ ਪਰ ਉਸ ਦਾ ਮਜ਼ਾਕ ਉਡਾਉਂਦੇ ਹਨ ਕਿਉਂਕਿ ਉਹ ਆਪਣੇ ਆਪ ਨੂੰ ਬਚਾ ਨਹੀਂ ਸਕਦਾ | ਉਹ ਇਸਰਾਏਲ ਦਾ ਰਾਜਾ ਹੈ
ਆਗੂ ਵਿਸ਼ਵਾਸ ਨਹੀਂ ਕਰਦੇ ਸਨ ਕਿ ਯਿਸੂ ਇਸਰਾਏਲ ਦਾ ਰਾਜਾ ਹੈ | (ਦੇਖੋ; ਵਿਅੰਗ)
ਇਸ ਵਿੱਚ ਯਿਸੂ ਦੇ ਸਲੀਬ ਤੇ ਚੜਾਏ ਜਾਣ ਅਤੇ ਮੌਤ ਦਾ ਵਰਣਨ ਜਾਰੀ ਹੈ | ਅਤੇ ਜਿਹੜੇ ਡਾਕੂ ਉਸ ਨਾਲ ਸਲੀਬ ਉੱਤੇ ਚੜਾਏ ਗਏ ਸਨ
“ਅਤੇ ਡਾਕੂ ਜਿਹਨਾਂ ਨੂੰ ਸਿਪਾਹੀਆਂ ਨੇ ਯਿਸੂ ਦੇ ਨਾਲ ਸਲੀਬ ਉੱਤੇ ਚੜਾਇਆ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਇਸ ਵਿੱਚ ਯਿਸੂ ਦੇ ਸਲੀਬ ਤੇ ਚੜਾਏ ਜਾਣ ਅਤੇ ਮੌਤ ਦਾ ਵਰਣਨ ਜਾਰੀ ਹੈ |
“ਪੁਕਾਰਿਆ” ਜਾਂ “ਚੀਕਿਆ” ਏਲੀ, ਏਲੀ, ਲਮਾ ਸਬਕਤਾਨੀ
ਅਨੁਵਾਦਕ ਆਮ ਤੌਰ ਤੇ ਇਹ ਸ਼ਬਦ ਉਹਨਾਂ ਦੀ ਆਪਣੀ ਭਾਸ਼ਾ ਇਬਰਾਨੀ ਵਿੱਚ ਹੀ ਲਿਖਦੇ ਹਨ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)
ਇਸ ਵਿੱਚ ਯਿਸੂ ਦੇ ਸਲੀਬ ਤੇ ਚੜਾਏ ਜਾਣ ਅਤੇ ਮੌਤ ਦਾ ਵਰਣਨ ਜਾਰੀ ਹੈ |
ਸੰਭਾਵੀ ਅਰਥ ਇਹ ਹਨ: 1) ਸਿਪਾਹੀਆਂ ਵਿਚੋਂ ਇੱਕ ਜਾਂ 2) ਉਹਨਾਂ ਵਿਚੋਂ ਇੱਕ ਜਿਹੜੇ ਕੋਲ ਖੜੇ ਸਨ
ਸਮੁੰਦਰੀ ਜਾਨਵਰ ਤਰਲ ਨੂੰ ਲੈਣ ਅਤੇ ਰੱਖਣ ਅਤੇ ਬਾਅਦ ਵਿੱਚ ਬਾਹਰ ਸੁੱਟਣ ਲਈ ਜਿਸ ਦਾ ਇਸਤੇਮਾਲ ਕਰਦੇ ਹਨ ਉਸ ਨੂੰ ਦਿੱਤਾ
“ਯਿਸੂ ਨੂੰ ਦਿੱਤਾ”
ਇਸ ਵਿੱਚ ਉਹਨਾਂ ਘਟਨਾਵਾਂ ਦਾ ਵਰਣਨ ਸ਼ੁਰੂ ਹੁੰਦਾ ਹੈ ਜਿਹੜੀਆਂ ਯਿਸੂ ਦੀ ਮੌਤ ਤੇ ਹੋਈਆਂ |
ਲੇਖਕ ਪੜਨ ਵਾਲਿਆਂ ਨੂੰ ਕਹਿੰਦਾ ਹੈ ਕਿ ਅੱਗੇ ਆਉਣ ਵਾਲੀ ਹੈਰਾਨੀਜਨਕ ਜਾਣਕਾਰੀ ਵੱਲ ਧਿਆਨ ਦੇਵੋ |
“ਪਰਮੇਸ਼ੁਰ ਨੇ ਕਬਰਾਂ ਖੋਲੀਆਂ ਅਤੇ ਸੁੱਟ ਹੋਏ ਬਹੁਤ ਸਾਰੇ ਸੰਤਾਂ ਦੀਆਂ ਲੋਥਾਂ ਉਠਾਈਆਂ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
“ਮਰੇ ਹੋਏ” (ਦੇਖੋ: ਵਿਅੰਗ) ਕਬਰਾਂ ਖੁੱਲ ਗਈਆਂ ... ਬਹੁਤਿਆਂ ਉੱਤੇ ਪਰਗਟ ਹੋਈਆਂ
ਘਟਨਾਵਾਂ ਦਾ ਕ੍ਰਮ ਅਸਪੱਸ਼ਟ ਹੈ | ਸੰਭਾਵੀ ਕ੍ਰਮ ਇਹ ਹੋ ਸਕਦਾ ਹੈ: ਯਿਸੂ ਮਸੀਹ ਦੇ ਮਰਨ ਤੋਂ ਬਾਅਦ ਜਦੋਂ ਭੂਚਾਲ ਆਇਆ ਅਤੇ ਕਬਰਾਂ ਖੁੱਲ ਗਈਆਂ 1) ਬਹੁਤ ਸਾਰੇ ਸੰਤ ਉਠਾਏ ਗਏ, ਯਿਸੂ ਜੀ ਉਠਿਆ, ਅਤੇ ਸੰਤ ਸ਼ਹਿਰ ਵਿੱਚ ਦਾਖ਼ਲ ਹੋਏ ਅਤੇ ਬਹੁਤ ਸਾਰੇ ਲੋਕਾਂ ਨੂੰ ਦਿਖਾਈ ਦਿੱਤੇ, ਜਾਂ 2) ਯਿਸੂ ਜਿਉਂਦਾ ਹੋਇਆ, ਅਤੇ ਸੰਤ ਉਠਾਏ ਗਏ, ਸ਼ਹਿਰ ਵਿੱਚ ਦਾਖ਼ਲ ਹੋਏ ਅਤੇ ਬਹੁਤ ਸਾਰੇ ਲੋਕਾਂ ਨੂੰ ਦਿਖਾਈ ਦਿੱਤੇ |
ਇਸ ਵਿੱਚ ਉਹਨਾਂ ਚਮਤਕਾਰੀ ਘਟਨਾਵਾਂ ਦਾ ਵਰਣਨ ਜਾਰੀ ਹੈ ਜੋ ਯਿਸੂ ਦੀ ਮੌਤ ਤੇ ਹੋਈਆਂ |
ਇਸ ਵਿੱਚ ਯਿਸੂ ਨੂੰ ਦਫ਼ਨਾਉਣ ਦਾ ਵਰਣਨ ਸ਼ੁਰੂ ਹੁੰਦਾ ਹੈ | ਤਦ ਪਿਲਾਤੁਸ ਨੇ ਉਸ ਨੂੰ ਦੇਣ ਦਾ ਹੁਕਮ ਦਿੱਤਾ |
“ਤਦ ਪਿਲਾਤੁਸ ਨੇ ਸਿਪਾਹੀਆਂ ਨੂੰ ਯਿਸੂ ਦੀ ਲੋਥ ਨੂੰ ਯੂਸੁਫ਼ ਨੂੰ ਦੇਣ ਦਾ ਹੁਕਮ ਦਿੱਤਾ |”
ਇਸ ਵਿੱਚ ਯਿਸੂ ਨੂੰ ਦਫ਼ਨਾਉਣ ਦਾ ਵਰਣਨ ਜਾਰੀ ਹੈ |
ਇੱਕ ਮਹਿੰਗਾ ਕੱਪੜਾ ਕਬਰ ਦੇ ਦੂਸਰੇ ਪਾਸੇ
“ਕਬਰ ਦੇ ਉੱਪਰ ਦੀ”
ਇਸ ਵਿੱਚ ਯਿਸੂ ਦੇ ਦਫ਼ਨਾਏ ਜਾਣ ਤੋਂ ਬਾਅਦ ਦੀਆਂ ਘਟਨਾਵਾਂ ਦਾ ਵਰਣਨ ਜਾਰੀ ਹੈ |
ਪਸਾਹ ਦੇ ਲਈ ਤਿਆਰ ਹੋਣ ਦਾ ਦਿਨ ਜਦੋਂ ਉਹ ਧੋਖੇਬਾਜ਼ ਜਿਉਂਦਾ ਸੀ
“ਜਦੋਂ ਯਿਸੂ, ਧੋਖੇਬਾਜ਼, ਜਿਉਂਦਾ ਸੀ”
ਇਸ ਵਿੱਚ ਯਿਸੂ ਦੇ ਦਫ਼ਨਾਏ ਜਾਣ ਤੋਂ ਬਾਅਦ ਦੀਆਂ ਘਟਨਾਵਾਂ ਦਾ ਵਰਣਨ ਜਾਰੀ ਹੈ |
4 ਤੋਂ 16 ਰੋਮੀ ਸਿਪਾਹੀ
ਸੰਭਾਵੀ ਅਰਥ ਇਹ ਹਨ: 1) ਉਹਨਾਂ ਪੱਥਰ ਉੱਤੇ ਇੱਕ ਰੱਸੀ ਬੰਨੀ ਅਤੇ ਇਸ ਨੂੰ ਕਬਰ ਦੇ ਮੂੰਹ ਵੱਲ ਦੋਹਾਂ ਪਾਸੇ ਚਟਾਨ ਦੇ ਨਾਲ ਬੰਨਿਆ (ਦੇਖੋ UDB) ਜਾਂ 2) ਉਹਨਾਂ ਨੇ ਪੱਥਰ ਅਤੇ ਕੰਧ ਦੇ ਵਿਚਕਾਰ ਮੋਹਰ ਲਾਈ | ਪਹਿਰਾ ਬਿਠਾਉਣਾ
“ਸਿਪਾਹੀਆਂ ਨੂੰ ਦੱਸਣਾ ਕਿ ਕਿੱਥੇ ਖੜੇ ਹੋਣਾ ਹੈ ਅਤੇ ਲੋਕਾਂ ਨੂੰ ਕਬਰ ਨੂੰ ਛੂਹਣ ਤੋਂ ਰੋਕਣਾ ਹੈ”