ਯਿਸੂ ਆਪਣੇ ਚੇਲਿਆਂ ਨੂੰ ਦੱਸਣਾ ਸ਼ੁਰੂ ਕਰਦਾ ਹੈ ਕਿ ਕਿਵੇਂ ਉਹ ਦੁੱਖ ਝੱਲੇਗਾ ਅਤੇ ਉਸ ਦੀ ਮੌਤ ਹੋਵੇਗੀ |
ਜੇਕਰ ਤੁਹਾਡੀ ਭਾਸ਼ਾ ਵਿੱਚ ਕਹਾਣੀ ਦੇ ਨਵੇਂ ਭਾਗ ਦੇ ਲਈ ਕੁਝ ਖਾਸ ਚਿੰਨ੍ਹ ਹੈ ਤਾਂ ਉਸ ਦਾ ਇਸਤੇਮਾਲ ਇੱਥੇ ਕਰੋ |
24:4
25:46 ਦੇ ਸ਼ਬਦ ਮਨੁੱਖ ਦਾ ਪੁੱਤਰ ਸਲੀਬ ਤੇ ਚੜਾਉਣ ਲਈ ਫੜਾਇਆ ਜਾਵੇਗਾ
“ਕੋਈ ਮਨੁੱਖ ਦੇ ਪੁੱਤਰ ਨੂੰ ਦੂਸਰਿਆਂ ਦੇ ਹੱਥ ਫੜਾ ਦੇਵੇਗਾ ਜੋ ਉਸ ਨੂੰ ਸਲੀਬ ਉੱਤੇ ਚੜਾ ਦੇਣਗੇ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਯਹੂਦੀ ਆਗੂ ਨੇ ਯਿਸੂ ਨੂੰ ਫੜਨ ਅਤੇ ਮਾਰਨ ਦੀ ਯੋਜਨਾ ਬਣਾਈ |
“ਗੁਪਤ ਵਿੱਚ” ਪਸਾਹ ਦੇ ਸਮੇਂ
ਸਲਾਨਾ ਪਸਾਹ ਦੇ ਦੌਰਾਨ
ਇੱਕ ਔਰਤ ਯਿਸੂ ਦੀ ਮੌਤ ਤੋਂ ਪਹਿਲਾਂ ਉਸ ਉੱਤੇ ਤੇਲ ਪਾਉਂਦੀ ਹੈ |
ਇੱਕ ਪਾਸੇ ਤੇ ਪਿਆ | ਤੁਸੀਂ ਆਪਣੀ ਭਾਸ਼ਾ ਦੇ ਉਸ ਸ਼ਬਦ ਦਾ ਇਸਤੇਮਾਲ ਕਰ ਸਕਦੇ ਹੋ ਜਿਸਦਾ ਤੁਹਾਡੀ ਭਾਸ਼ਾ ਵਿੱਚ ਖਾਣਾ ਖਾਣ ਲਈ ਬੈਠਣ ਲਈ ਕੀਤਾ ਜਾਂਦਾ ਹੈ |
ਇੱਕ ਔਰਤ ਯਿਸੂ ਦੇ ਕੋਲ ਆਈ
ਇੱਕ ਮਹਿੰਗਾ ਬਰਤਨ
ਇੱਕ ਤੇਲ ਜਿਸ ਦੀ ਵਧੀਆ ਖੁਸ਼ਬੂ ਹੈ ਇਸ ਨੂੰ ਬਰਬਾਦ ਕਰਨ ਦਾ ਕੀ ਕਾਰਨ ਹੈ “
“ਇਸ ਅਤਰ ਨੂੰ ਬਰਬਾਦ ਕਰਨ ਦੇ ਦੁਆਰਾ ਇਸ ਔਰਤ ਨੇ ਬੁਰਾ ਕੰਮ ਕੀਤਾ ਹੈ!” (ਦੇਖੋ: ਅਲੰਕ੍ਰਿਤ ਪ੍ਰਸ਼ਨ)
ਜਿਸ ਔਰਤ ਨੇ ਯਿਸੂ ਨੂੰ ਮੌਤ ਤੋਂ ਅਭਿਸ਼ੇਕ ਕੀਤਾ, ਉਸ ਦੀ ਉਹ ਪ੍ਰਸ਼ੰਸਾ ਕਰਦਾ ਹੈ |
AT : ਤੁਹਾਨੂੰ ਇਸ ਔਰਤ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ!” (ਦੇਖੋ: ਅਲੰਕ੍ਰਿਤ ਪ੍ਰਸ਼ਨ) ਤੁਸੀਂ ... ਤੁਸੀਂ ... ਤੁਸੀਂ
ਚੇਲੇ
ਯਿਸੂ ਉਸ ਔਰਤ ਦੀ ਪ੍ਰਸ਼ੰਸਾ ਕਰਨੀ ਜਾਰੀ ਰੱਖਦਾ ਹੈ ਜਿਸ ਨੇ ਉਸ ਨੂੰ ਮੌਤ ਤੋਂ ਪਹਿਲਾਂ ਤੇਲ ਦੇ ਨਾਲ ਅਭਿਸ਼ੇਕ ਕੀਤਾ |
ਚੇਲਿਆਂ ਵਿਚੋਂ ਇੱਕ ਯਿਸੂ ਨੂੰ ਫੜਾਉਣ ਅਤੇ ਮਰਵਾਉਣ ਵਿੱਚ ਯਹੂਦੀਆਂ ਦੇ ਸਹਾਇਤਾ ਕਰਨ ਲਈ ਸਹਿਮਤ ਹੋ ਜਾਂਦਾ ਹੈ |
“ਯਿਸੂ ਨੂੰ ਤੁਹਾਡੇ ਵੱਲ ਮੋੜਾਂਗਾਂ” ਜਾਂ “ਯਿਸੂ ਨੂੰ ਫੜਨ ਵਿੱਚ ਤੁਹਾਡੀ ਸਹਾਇਤਾ ਕਰਾਂਗਾ”
ਇਹ ਸ਼ਬਦ ਪੁਰਾਣੇ ਨੇਮ ਦੀ ਭਵਿੱਖਬਾਣੀ ਦੇ ਅਨੁਸਾਰ ਓਹੀ ਹਨ, ਤੁਹਾਡੀ ਭਾਸ਼ਾ ਵਿੱਚ ਵੀ ਇਸ ਨੂੰ ਇਸੇ ਤਰ੍ਹਾਂ ਹੀ ਰੱਖੋ | ਉਸ ਨੂੰ ਉਹਨਾਂ ਨੂੰ ਫੜਾਉਣ ਲਈ
“ਪ੍ਰਧਾਨ ਜਾਜਕਾਂ ਦੇ ਯਿਸੂ ਨੂੰ ਫੜਨ ਵਿੱਚ ਸਹਾਇਤਾ ਕਰਨ ਲਈ”
ਯਿਸੂ ਚੇਲਿਆਂ ਦੇ ਨਾਲ ਪਸਾਹ ਦਾ ਭੋਜਨ ਖਾਣ ਲਈ ਤਿਆਰ ਹੁੰਦਾ ਹੈ |
ਯਿਸੂ ਆਪਣੇ ਚੇਲਿਆਂ ਨੂੰ ਆਪਣਾ ਸੰਦੇਸ਼ ਦੂਸਰੇ ਵਿਅਕਤੀ ਨੂੰ ਦੱਸਣ ਲਈ ਆਖਦਾ ਹੈ | AT: ਉਸ ਨੇ ਆਪਣੇ ਚੇਲਿਆਂ ਨੂੰ ਨਗਰ ਵਿੱਚ ਫਲਾਣੇ ਆਦਮੀ ਦੇ ਕੋਲ ਜਾਣ ਲਈ ਕਿਹਾ ਅਤੇ ਕਿਹਾ ਕਿ ਉਸ ਨੂੰ ਆਖੋ ਗੁਰੂ ਕਹਿੰਦਾ ਹੈ, “ਮੇਰਾ ਸਮਾਂ ਨੇੜੇ ਹੈ | ਮੈਂ ਤੇਰੇ ਘਰ ਆਪਣੇ ਚੇਲਿਆਂ ਦੇ ਨਾਲ ਪਸਾਹ ਮਨਾਵਾਂਗਾ | “ ਜਾਂ “ਉਸਨੇ ਚੇਲਿਆਂ ਨੂੰ ਸ਼ਹਿਰ ਵਿੱਚ ਫਲਾਣੇ ਆਦਮੀ ਕੋਲ ਜਾਣ ਲਈ ਕਿਹਾ ਅਤੇ ਆਖਿਆ ਕਿ ਉਸ ਨੂੰ ਕਹੋ ਕਿ ਗੁਰੂ ਕਹਿੰਦਾ ਹੈ ਕਿ ਮੇਰਾ ਸਮਾਂ ਨੇੜੇ ਹੈ ਅਤੇ ਮੈਂ ਆਪਣੇ ਚੇਲਿਆਂ ਦੇ ਨਾਲ ਉਸ ਆਦਮੀ ਦੇ ਘਰ ਪਸਾਹ ਦਾ ਤਿਉਹਾਰ ਮਨਾਵਾਂਗਾ | “
ਸੰਭਾਵੀ ਅਰਥ: 1) “ਉਹ ਸਮਾਂ ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਹੈ” (UDB) ਜਾਂ 2) “ਉਹ ਸਮਾਂ ਜਿਹੜਾ ਪਰਮੇਸ਼ੁਰ ਨੇ ਮੇਰੇ ਲਈ ਠਹਿਰਾਇਆ ਹੈ | “
ਸੰਭਾਵੀ ਅਰਥ : 1) “ਨੇੜੇ ਹੈ” (UDB) ਜਾਂ 2) “ਆ ਗਿਆ ਹੈ |” (ਦੇਖੋ: ਮੁਹਾਵਰੇ) ਪਸਾਹ ਕਰਾਂ
“ਪਸਾਹ ਦਾ ਭੋਜਨ ਖਾਵਾਂ” ਜਾਂ “ਖਾਸ ਭੋਜਨ ਖਾਣ ਦੇ ਦੁਆਰਾ ਪਸਾਹ ਮਨਾਵਾਂ”
ਯਿਸੂ ਪਸਾਹ ਦਾ ਭੋਜਨ ਖਾਂਦੇ ਹੋਏ ਆਪਣੇ ਚੇਲਿਆਂ ਨੂੰ ਸਿਖਾਉਂਦਾ ਹੈ |
ਆਪਣੀ ਭਾਸ਼ਾ ਵਿੱਚ ਉਸ ਸ਼ਬਦ ਦਾ ਇਸਤੇਮਾਲ ਕਰੋ ਜਿਹੜਾ ਤੁਹਾਡੀ ਭਾਸ਼ਾ ਵਿੱਚ ਖਾਣਾ ਖਾਣ ਲਈ ਬੈਠਣ ਲਈ ਕੀਤਾ ਜਾਂਦਾ ਹੈ | ਯਕੀਨਨ ਮੈਂ ਨਹੀਂ, ਪ੍ਰਭੂ ?
“ਯਕੀਨਨ ਉਹ ਮੈਂ ਨਹੀਂ ਹਾਂ, ਕੀ ਮੈਂ ਹਾਂ, ਪ੍ਰਭੂ ?” (ਦੇਖੋ: ਅਲੰਕ੍ਰਿਤ ਪ੍ਰਸ਼ਨ)
ਯਿਸੂ ਪਸਾਹ ਦਾ ਭੋਜਨ ਖਾਂਦੇ ਹੋਏ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ |
“ਉਹ ਆਦਮੀ ਜਿਹੜਾ ਮਨੁੱਖ ਦੇ ਪੁੱਤਰ ਨੂੰ ਫੜਾਉਂਦਾ ਹੈ”
“ਜਿਵੇਂ ਤੂੰ ਕਿਹਾ, ਤੂੰ ਹੀ ਉਹ ਹੈਂ” ਜਾਂ “ਤੂੰ ਇਸ ਨੂੰ ਮੰਨ ਲਿਆ ਹੈ” (ਦੇਖੋ: ਮੁਹਾਵਰੇ)
ਯਿਸੂ ਪਸਾਹ ਦਾ ਭੋਜਨ ਖਾਂਦੇ ਹੋਏ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਲਵੋ ... ਧੰਨ .. ਤੋੜਿਆ
ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 14:19 ਵਿੱਚ ਕੀਤਾ |
ਯਿਸੂ ਪਸਾਹ ਦਾ ਭੋਜਨ ਖਾਂਦੇ ਹੋਏ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ |
ਇਸ ਦਾ ਅਨੁਵਾਦ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ 14:19 ਵਿੱਚ ਕੀਤਾ |
“ਇਹ ਚੇਲਿਆਂ ਨੂੰ ਦਿੱਤਾ”
“ਉਹ ਲਹੂ ਜਿਹੜਾ ਦਿਖਾਉਂਦਾ ਹੈ ਕਿ ਨੇਮ ਕਿਰਿਆਸ਼ੀਲ ਹੈ” ਜਾਂ “ਉਹ ਲਹੂ ਜਿਹੜਾ ਨੇਮ ਨੂੰ ਸੰਭਵ ਕਰਦਾ ਹੈ”
“ਮੌਤ ਦੇ ਵਿੱਚ ਵਹਾਇਆ ਜਾਂਦਾ ਹੈ” ਜਾਂ “ਜਲਦੀ ਹੀ ਮੇਰੇ ਸਰੀਰ ਦੇ ਵਿਚੋਂ ਵਹਾਇਆ ਜਾਵੇਗਾ” ਜਾਂ “ਮਰਦੇ ਸਮੇਂ ਮੇਰੇ ਜ਼ਖਮਾਂ ਤੋਂ ਵਹੇਗਾ” ਅੰਗੂਰਾਂ ਦਾ ਰਸ
“ਸ਼ਰਾਬ” (ਦੇਖੋ: ਮੁਹਾਵਰੇ)
ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ ਜਦੋਂ ਉਹ ਜੈਤੂਨ ਦੇ ਪਹਾੜ ਤੇ ਜਾਂਦੇ ਹਨ|
ਇੱਕ ਸਤੂਤੀ ਦਾ ਭਜਨ
“ਮੈਨੂੰ ਛੱਡੇਗਾ”
AT: 1) “ਉਹ ਇੱਜੜ ਦੀਆਂ ਸਾਰੀਆਂ ਭੇਡਾਂ ਨੂੰ ਖਿੰਡਾ ਦੇਣਗੇ” (UDB) ਜਾਂ 2) “ਇੱਜੜ ਦੀਆਂ ਭੇਡਾਂ ਸਾਰੀਆਂ ਦਿਸ਼ਾਵਾਂ ਵਿੱਚ ਭੱਜ ਜਾਣਗੀਆਂ |”
ਚੇਲੇ (ਦੇਖੋ; ਅਲੰਕਾਰ) ਮੇਰੇ ਉਠਾਏ ਜਾਣ ਤੋਂ ਬਾਅਦ
AT: “ਪਰਮੇਸ਼ੁਰ ਮੈਨੂੰ ਮੌਤ ਤੋਂ ਉਠਾਉਂਦਾ ਹੈ”
ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ ਜਦੋਂ ਉਹ ਜੈਤੂਨ ਦੇ ਪਹਾੜ ਤੇ ਜਾਂਦੇ ਹਨ|
ਜਿਵੇਂ ਤੁਸੀਂ ਇਸ ਨੂੰ 26:31 ਵਿੱਚ ਅਨੁਵਾਦ ਕੀਤਾ ਉਸੇ ਤਰ੍ਹਾਂ ਅਨੁਵਾਦ ਕਰੋ |
AT: “ਸੂਰਜ ਚੜਨ ਤੋਂ ਪਹਿਲਾਂ”
ਇੱਕ ਪੰਛੀ ਜਿਹੜਾ ਸੂਰਜ ਚੜਨ ਤੋਂ ਪਹਿਲਾਂ ਉੱਚੀ ਆਵਾਜ਼ ਵਿੱਚ ਪੁਕਾਰਦਾ ਹੈ | ਬਾਂਗ
ਇੱਕ ਆਵਾਜ਼ ਜਿਹੜੀ ਕੁੱਕੜ ਦਿੰਦਾ ਹੈ
ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ ਜਦੋਂ ਉਹ ਜੈਤੂਨ ਦੇ ਪਹਾੜ ਤੇ ਜਾਂਦੇ ਹਨ| ਦੁੱਖੀ
ਬਹੁਤ ਉਦਾਸ
ਇਸ ਵਿੱਚ ਯਿਸੂ ਦਾ ਗਥਸਮਨੀ ਵਿੱਚ ਪ੍ਰਾਰਥਨਾ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ | ਉਹ ਆਪਣੇ ਮੂੰਹ ਦੇ ਭਾਰ ਡਿੱਗਿਆ
ਪ੍ਰਾਰਥਨਾ ਕਰਨ ਲਈ ਆਪਣਾ ਮੂੰਹ ਧਰਤੀ ਤੱਕ ਝੁਕਾਇਆ (ਦੇਖੋ: ਮੁਹਾਵਰੇ)
ਇਸ ਵਿੱਚ ਯਿਸੂ ਦਾ ਗਥਸਮਨੀ ਵਿੱਚ ਪ੍ਰਾਰਥਨਾ ਕਰਨ ਦਾ ਵਰਣਨ ਜਾਰੀ ਹੈ |
“ਯਿਸੂ ਪਰੇ ਚਲਾ ਗਿਆ”
“ਜਦ ਤੱਕ ਮੈਂ ਦੁੱਖ ਦਾ ਪਿਆਲਾ ਨਾ ਪੀਵਾਂ”
“ਉਹ ਬਹੁਤ ਹੀ ਨੀਂਦਰੇ ਸਨ” (ਦੇਖੋ: ਮੁਹਾਵਰੇ)
ਇਸ ਵਿੱਚ ਯਿਸੂ ਦਾ ਗਥਸਮਨੀ ਵਿੱਚ ਪ੍ਰਾਰਥਨਾ ਕਰਨ ਦਾ ਵਰਣਨ ਜਾਰੀ ਹੈ |
“ਸਮਾਂ ਆ ਚੁੱਕਾ ਹੈ”
“ਪਾਪੀ ਲੋਕ” (ਦੇਖੋ: ਹੱਦ ਤੋਂ ਵੱਧ) ਦੇਖੋ
“ਉਸ ਵੱਲ ਧਿਆਨ ਦੇਵੋ ਜੋ ਮੈਂ ਤੁਹਾਨੂੰ ਕਹਿਣ ਜਾ ਰਿਹਾ ਹਾਂ |”
ਇਸ ਵਿੱਚ ਯਿਸੂ ਦਾ ਗਥਸਮਨੀ ਵਿੱਚ ਪ੍ਰਾਰਥਨਾ ਕਰਨ ਦਾ ਵਰਣਨ ਜਾਰੀ ਹੈ |
“ਜਦੋਂ ਯਿਸੂ ਅਜੇ ਬੋਲ ਹੀ ਰਿਹਾ ਸੀ”
“ਕਹਿੰਦੇ ਹੋਏ ਕਿ ਜਿਸ ਨੂੰ ਮੈਂ ਚੁੰਮਾਂ ਓਹੀ ਹੈ ਜਿਸ ਨੂੰ ਫੜਨਾ ਹੈ |” (ਦੇਖੋ: ਭਾਸ਼ਾ ਵਿੱਚ ਕੌਮੇੰ)
“ਜਿਸ ਨੂੰ ਮੈਂ ਚੁੰਮਾਂਗਾ” ਜਾਂ “ਉਹ ਮਨੁੱਖ ਜਿਸ ਨੂੰ ਮੈਂ ਚੁੰਮਾਂਗਾ” (UDB) ਚੁੰਮਾਂ
ਗੁਰੂ ਨੂੰ ਨਮਸਕਾਰ ਕਰਨ ਦਾ ਇੱਕ ਆਦਰ ਪੂਰਵਕ ਢੰਗ
ਇਸ ਵਿੱਚ ਯਿਸੂ ਦੇ ਗਥਸਮਨੀ ਬਾਗ ਵਿੱਚ ਗ੍ਰਿਫ਼ਤਾਰ ਹੋਣ ਦਾ ਵਰਣਨ ਸ਼ੁਰੂ ਹੁੰਦਾ ਹੈ |
“ਯਹੂਦਾ ਯਿਸੂ ਦੇ ਕੋਲ ਆਇਆ”
“ਉਸ ਨੂੰ ਇੱਕ ਚੁੰਮੇਂ ਦੇ ਨਾਲ ਮਿਲਿਆ”
ਯਿਸੂ ਨੂੰ ਨੁਕਸਾਨ ਪਹੁੰਚਾਉਣ ਲਈ ਫੜ ਲਿਆ (ਦੇਖੋ: ਲੱਛਣ ਅਲੰਕਾਰ) ਉਸ ਨੂੰ ਗ੍ਰਿਫ਼ਤਾਰ ਕੀਤਾ
ਉਸ ਨੂੰ ਕੈਦੀ ਬਣਾਇਆ
ਇਸ ਵਿੱਚ ਯਿਸੂ ਦੇ ਗਥਸਮਨੀ ਬਾਗ ਵਿੱਚ ਗ੍ਰਿਫ਼ਤਾਰ ਹੋਣ ਦਾ ਵਰਣਨ ਸ਼ੁਰੂ ਹੁੰਦਾ ਹੈ |
ਲੇਖਕ ਕਹਾਣੀ ਵਿੱਚ ਨਵੇਂ ਵਿਅਕਤੀ ਨੂੰ ਲਿਆ ਰਿਹਾ ਹੈ | ਜੇਕਰ ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਕੋਈ ਢੰਗ ਹੈ ਤਾਂ ਉਸ ਦਾ ਇਸਤੇਮਾਲ ਇੱਥੇ ਕਰੋ |
AT: “ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਪਿਤਾ ਕੋਲ ਬੇਨਤੀ ਕਰ ਸਕਦਾ ਹਾਂ ਅਤੇ ਉਹ ਹੁਣੇ ਮੇਰੇਕੋਲ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਜਿਆਦਾ ਭੇਜੇਗਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)
ਦੂਤਾਂ ਦੀ ਸਹੀ ਗਿਣਤੀ ਮਹੱਤਵਪੂਰਨ ਨਹੀਂ ਹੈ | (ਦੇਖੋ: ਅੰਕਾਂ ਦਾ ਅਨੁਵਾਦ ਕਰਨਾ) ਫੌਜਾਂ
ਰੋਮੀ ਫੌਜ ਦੇ ਵਿਭਾਜਨ ਜਿਹਨਾਂ ਵਿੱਚ ਲੱਗਭੱਗ ਛੇ ਹਜ਼ਾਰ ਸਿਪਾਹੀ ਹੁੰਦੇ ਸਨ (ਦੇਖੋ: ਅਗਿਆਤ ਦਾ ਅਨੁਵਾਦ ਕਰਨਾ)
ਇਸ ਵਿੱਚ ਯਿਸੂ ਦੇ ਗਥਸਮਨੀ ਬਾਗ ਵਿੱਚ ਗ੍ਰਿਫ਼ਤਾਰ ਹੋਣ ਦਾ ਵਰਣਨ ਸ਼ੁਰੂ ਹੁੰਦਾ ਹੈ |
AT: “ਤੁਸੀਂ ਜਾਣਦੇ ਹੋ ਕਿ ਮੈਂ ਇੱਕ ਡਾਕੂ ਨਹੀਂ ਹਾਂ, ਇਸ ਲਈ ਤੁਹਾਡਾ ਮੇਰੇ ਕੋਲ ਤਲਵਾਰਾਂ ਅਤੇ ਡਾਂਗਾਂ ਲੈ ਕੇ ਆਉਣਾ ਗ਼ਲਤ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ)
ਲੱਕੜੀ ਦਾ ਇੱਕ ਵੱਡਾ ਟੋਟਾ ਜਿਹੜਾ ਲੋਕਾਂ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ ਉਸ ਨੂੰ ਛੱਡ ਦਿੱਤਾ
ਜੇਕਰ ਤੁਹਾਡੀ ਭਾਸ਼ਾ ਵਿੱਚ ਇਸ ਲਈ ਸ਼ਬਦ ਹੈ ਉਹਨਾਂ ਨੇ ਉਸ ਨੂੰ ਉਸ ਸਮੇਂ ਛੱਡ ਦਿੱਤਾ ਜਦੋਂ ਉਹਨਾਂ ਨੂੰ ਉਸ ਦੇ ਨਾਲ ਰਹਿਣਾ ਚਾਹੀਦਾ ਸੀ, ਤਾਂ ਉਸ ਦਾ ਇਸਤੇਮਾਲ ਇੱਥੇ ਕਰੋ |
ਇਸ ਵਿੱਚ ਯਿਸੂ ਨੂੰ ਪ੍ਰਧਾਨ ਜਾਜਕਾਂ ਦੁਆਰਾ ਪ੍ਰਸ਼ਨ ਪੁੱਛੇ ਜਾਣ ਦਾ ਵਰਣਨ ਸ਼ੁਰੂ ਹੁੰਦਾ ਹੈ | ਮਹਾਂ ਜਾਜਕ ਦੇ ਵਿਹੜਾ
ਮਹਾਂ ਜਾਜਕ ਦੇ ਘਰ ਦੇ ਨੇੜੇ ਖੁੱਲੀ ਜਗ੍ਹਾ
ਇਸ ਵਿੱਚ ਯਿਸੂ ਨੂੰ ਪ੍ਰਧਾਨ ਜਾਜਕਾਂ ਦੁਆਰਾ ਪ੍ਰਸ਼ਨ ਪੁੱਛੇ ਜਾਣ ਦਾ ਵਰਣਨ ਜਾਰੀ ਹੈ |
“ਦੋ ਮਨੁੱਖ ਅੱਗੇ ਆਏ” (UDB) ਜਾਂ “ਦੋ ਗਵਾਹ ਅੱਗੇ ਆਏ” ਕਿਹਾ, “ਇਸ ਆਦਮੀ ਨੇ ਕਿਹਾ, “ਮੈਂ ਪਰਮੇਸ਼ੁਰ ਦੀ ਹੈਕਲ ਨੂੰ ਢਾਹ ਸਕਦਾ ਹਾਂ ਅਤੇ ਫਿਰ ਤੋਂ ਤਿੰਨ ਦਿਨਾਂ ਵਿੱਚ ਬਣਾ ਸਕਦਾ ਹਾਂ |”
AT: “ਇਹ ਗਵਾਹੀ ਦਿੱਤੀ ਕਿ ਉਹਨਾਂ ਨੇ ਸੁਣਿਆ ਹੈ ਯਿਸੂ ਕਹਿੰਦਾ ਸੀ ਕਿ ਮੈਂ ਹੈਕਲ ਨੂੰ ਤੋੜ ਕੇ ਦੁਬਾਰਾ ਤਿੰਨ ਦਿਨਾਂ ਵਿੱਚ ਬਣਾ ਸਕਦਾ ਹਾਂ |” (ਦੇਖੋ: ਭਾਸ਼ਾ ਵਿੱਚ ਕੌਮੇ)
ਇਸ ਵਿੱਚ ਯਿਸੂ ਨੂੰ ਪ੍ਰਧਾਨ ਜਾਜਕਾਂ ਦੁਆਰਾ ਪ੍ਰਸ਼ਨ ਪੁੱਛੇ ਜਾਣ ਦਾ ਵਰਣਨ ਜਾਰੀ ਹੈ |
“ਇਹ ਗਵਾਹ ਤੇਰੇ ਵਿਰੋਧ ਵਿੱਚ ਗਵਾਹੀ ਦੇ ਰਹੇ ਹਨ “
“ਸਾਨੂੰ ਦੱਸ ਜੇਕਰ ਤੂੰ ਮਸੀਹ ਹੈਂ”
“ਜਿਵੇਂ ਤੁਸੀਂ ਕਿਹਾ, ਮੈਂ ਹਾਂ” ਜਾਂ “ਤੁਸੀਂ ਇਸ ਨੂੰ ਮੰਨ ਲਿਆ” (ਦੇਖੋ: ਮੁਹਾਵਰੇ)
ਯਿਸੂ ਮਹਾਂ ਜਾਜਕ ਅਤੇ ਉੱਥੇ ਦੂਸਰੇ ਆਦਮੀਆਂ ਦੇ ਨਾਲ ਗੱਲ ਕਰ ਰਿਹਾ ਸੀ |
ਸੰਭਾਵੀ ਅਰਥ ਇਹ ਹਨ: 1) ਭਵਿੱਖ ਵਿੱਚ ਉਹ ਕਿਸੇ ਸਮੇਂ ਮਨੁੱਖ ਦੇ ਪੁੱਤਰ ਨੂੰ ਵੇਖਣਗੇ (ਦੇਖੋ UDB) ਜਾਂ 2) “ਹੁਣ ਤੋਂ” ਦਾ ਅਰਥ ਉਸ ਦੀ ਮੌਤ ਦਾ ਸਮਾਂ ਹੈ, ਉਸ ਦਾ ਜਿਉਂਦੇ ਹੋਣ ਦਾ ਅਤੇ ਸਵਰਗ ਜਾਣ ਦਾ |
“ਸਰਵ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਹੱਥ” ਸਵਰਗ ਦੇ ਬੱਦਲਾਂ ਤੇ ਆਉਣਾ
“ਧਰਤੀ ਤੱਕ ਸਵਰਗ ਦੇ ਬੱਦਲਾਂ ਦੀ ਸਵਾਰੀ ਕਰਨਾ”
ਇਸ ਵਿੱਚ ਯਿਸੂ ਨੂੰ ਪ੍ਰਧਾਨ ਜਾਜਕਾਂ ਦੁਆਰਾ ਪ੍ਰਸ਼ਨ ਪੁੱਛੇ ਜਾਣ ਦਾ ਵਰਣਨ ਜਾਰੀ ਹੈ |
ਕੱਪੜੇ ਪਾੜਨਾ ਗੁੱਸੇ ਅਤੇ ਉਦਾਸੀ ਦੀ ਨਿਸ਼ਾਨੀ ਸੀ |
“ਯਹੂਦੀ ਆਗੂਆਂ ਨੇ ਉੱਤਰ ਦਿੱਤਾ”
ਇਸ ਵਿੱਚ ਯਿਸੂ ਨੂੰ ਪ੍ਰਧਾਨ ਜਾਜਕਾਂ ਦੁਆਰਾ ਪ੍ਰਸ਼ਨ ਪੁੱਛੇ ਜਾਣ ਦਾ ਵਰਣਨ ਸ਼ੁਰੂ ਹੁੰਦਾ ਹੈ |
ਸੰਭਾਵੀ ਅਰਥ ਇਹ ਹਨ :
“ਤਦ ਕੁਝ ਆਦਮੀ” ਜਾਂ “ਤਦ ਸਿਪਾਹੀ” ਉਸ ਦੇ ਮੂੰਹ ਤੇ ਚਪੇੜ ਮਾਰੀ
ਬੇਜ਼ਤੀ ਕਰਨਾ
ਇਸ ਵਿੱਚ ਪਤਰਸ ਨੇ ਕਿਵੇਂ ਇਨਕਾਰ ਕੀਤਾ ਕਿ ਯਿਸੂ ਨੂੰ ਨਹੀਂ ਜਾਣਦਾ ਉਸ ਦਾ ਵਰਣਨ ਸ਼ੁਰੂ ਹੁੰਦਾ ਹੈ | ਮੈਂ ਨਹੀਂ ਜਾਣਦਾ ਕਿ ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ
ਜੋ ਨੌਕਰ ਲੜਕੀ ਕਹਿ ਰਹੀ ਸੀ ਪਤਰਸ ਉਸ ਨੂੰ ਸਮਝ ਸਕਦਾ ਸੀ| ਉਸ ਨੇ ਇਹਨਾਂ ਸ਼ਬਦਾਂ ਦਾ ਇਸਤੇਮਾਲ ਇਹ ਇਨਕਾਰ ਕਰਨ ਲਈ ਕੀਤਾ ਕਿ ਉਹ ਯਿਸੂ ਦੇ ਨਾਲ ਸੀ |
ਇਸ ਵਿੱਚ ਪਤਰਸ ਨੇ ਕਿਵੇਂ ਇਨਕਾਰ ਕੀਤਾ ਕਿ ਯਿਸੂ ਨੂੰ ਨਹੀਂ ਜਾਣਦਾ ਉਸ ਦਾ ਵਰਣਨ ਜਾਰੀ ਹੈ |
“ਜਦੋਂ ਪਤਰਸ”
ਕੰਧ ਵਿੱਚ ਵਿਹੜੇ ਦੇ ਲਈ ਰਸਤਾ
ਇਸ ਵਿੱਚ ਪਤਰਸ ਨੇ ਕਿਵੇਂ ਇਨਕਾਰ ਕੀਤਾ ਕਿ ਯਿਸੂ ਨੂੰ ਨਹੀਂ ਜਾਣਦਾ ਉਸ ਦਾ ਵਰਣਨ ਜਾਰੀ ਹੈ |
“ਉਹਨਾਂ ਵਿਚੋਂ ਇੱਕ ਜਿਹੜੇ ਯਿਸੂ ਦੇ ਨਾਲ ਸਨ”
“ਅਸੀਂ ਦੱਸ ਸਕਦੇ ਹਾਂ ਕਿ ਤੂੰ ਇੱਕ ਗਲੀਲੀ ਹੈਂ ਕਿਉਂਕਿ ਤੂੰ ਇੱਕ ਗਲੀਲੀ ਦੀ ਤਰ੍ਹਾਂ ਬੋਲਦਾ ਹੈਂ”
“ਪਾਨੇ ਉੱਤੇ ਸਰਾਪ ਬੁਲਾਉਣਾ”
AT” “ਕਿ ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ,” (ਦੇਖੋ: ਭਾਸ਼ਾ ਵਿੱਚ ਕੌਮੇ)