Matthew 28

Matthew 28:1

ਇਸ ਵਿੱਚ ਯਿਸੂ ਦੇ ਮੌਤ ਤੋਂ ਜੀ ਉੱਠਣ ਦਾ ਵਰਣਨ ਸ਼ੁਰੂ ਹੁੰਦਾ ਹੈ |

ਜਦ ਸਬਤ ਦਾ ਦਿਨ ਬੀਤ ਗਿਆ, ਹਫਤੇ ਪਹਿਲੇ ਦਿਨ ਪਹੁ ਫੁੱਟਣ ਦੇ ਸਮੇਂ

“ਸਬਤ ਦਾ ਦਿਨ ਬੀਤ ਜਾਣ ਤੋਂ ਬਾਅਦ, ਐਤਵਾਰ ਨੂੰ ਜਿਵੇਂ ਹੀ ਸੂਰਜ ਚੜਿਆ”

ਹੋਰ ਮਰਿਯਮ

“ਮਰਿਯਮ ਨਾਮ ਦੀ ਹੋਰ ਔਰਤ,” ਯਾਕੂਬ ਅਤੇ ਯੂਸੁਫ਼ ਦੀ ਮਾਤਾ ਮਰਿਯਮ (27:56)

ਵੇਖੋ

ਲੇਖਕ ਪੜਨ ਵਾਲਿਆਂ ਨੂੰ ਦੱਸਦਾ ਹੈ ਕਿ ਕੁਝ ਹੈਰਾਨੀਜਨਕ ਹੋਣ ਵਾਲਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |

ਇੱਕ ਵੱਡਾ ਭੂਚਾਲ ਆਇਆ, ਪ੍ਰਭੂ ਦਾ ਇੱਕ ਦੂਤ ਉੱਤਰਿਆ .. ਅਤੇ ਪੱਥਰ ਨੂੰ ਪਰੇ ਹਟਾ ਦਿੱਤਾ

ਸੰਭਾਵੀ ਅਰਥ ਇਹ ਹਨ: 1) ਭੂਚਾਲ ਇਸ ਲਈ ਕਿਉਂਕਿ ਦੂਤ ਹੇਠਾਂ ਆਇਆ ਅਤੇ ਪੱਥਰ ਪਰੇ ਰੇੜ ਦਿੱਤਾ (ULB) ਜਾਂ 2) ਇਹ ਸਾਰਾ ਕੁਝ ਇੱਕੋ ਹੀ ਸਮੇਂ ਹੋਇਆ (UDB) |

ਭੂਚਾਲ

ਇੱਕ ਅਚਾਨਕ ਅਤੇ ਭਿਆਨਕ ਤਰੀਕੇ ਨਾਲ ਧਰਤੀ ਦਾ ਹਿੱਲਣਾ

Matthew 28:3

ਇਸ ਵਿੱਚ ਯਿਸੂ ਦੇ ਮੌਤ ਤੋਂ ਜੀ ਉੱਠਣ ਦਾ ਵਰਣਨ ਜਾਰੀ ਹੈ |

ਉਸ ਦੀ ਦਿੱਖ

“ਦੂਤ ਦੀ ਦਿੱਖ”

ਰੋਸ਼ਨੀ ਦੀ ਤਰ੍ਹਾਂ ਸੀ

“ਰੋਸ਼ਨੀ ਦੀ ਤਰ੍ਹਾਂ ਚਮਕੀਲਾ ਸੀ”

ਬਰਫ਼ ਦੀ ਤਰ੍ਹਾਂ ਚਿੱਟਾ

“ਬਹੁਤ ਜਿਆਦਾ ਸਫੈਦ”

ਮਰੇ ਹੋਏ ਆਦਮੀ ਦੀ ਤਰ੍ਹਾਂ

“ਤੁਰਨ ਦੇ ਅਯੋਗ”

Matthew 28:5

ਇਸ ਵਿੱਚ ਯਿਸੂ ਦੇ ਮੌਤ ਤੋਂ ਜੀ ਉੱਠਣ ਦਾ ਵਰਣਨ ਜਾਰੀ ਹੈ |

ਔਰਤਾਂ

“ਮਰਿਯਮ ਮਗਦਲੀਨੀ ਅਤੇ ਮਰਿਯਮ ਨਾਮ ਦੀ ਇੱਕ ਹੋਰ ਔਰਤ”

ਜਿਸ ਨੂੰ ਸਲੀਬ ਉੱਤੇ ਚੜਾਇਆ ਗਿਆ ਸੀ

“ਜਿਸ ਨੂੰ ਲੋਕਾਂ ਨੇ ਅਤੇ ਸਿਪਾਹੀਆਂ ਨੇ ਸਲੀਬ ਉੱਤੇ ਚੜਾਇਆ ਸੀ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਪਰ ਜੀ ਉਠਿਆ ਹੈ

“ਪਰ ਪਰਮੇਸ਼ੁਰ ਨੇ ਉਸ ਨੂੰ ਉਠਾ ਦਿੱਤਾ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 28:8

ਇਸ ਵਿੱਚ ਯਿਸੂ ਦੇ ਮੌਤ ਤੋਂ ਜੀ ਉੱਠਣ ਦਾ ਵਰਣਨ ਜਾਰੀ ਹੈ |

ਔਰਤਾਂ

“ਮਰਿਯਮ ਮਗਦਲੀਨੀ ਅਤੇ ਮਰਿਯਮ ਨਾਮ ਦੀ ਇੱਕ ਹੋਰ ਔਰਤ”

ਵੇਖੋ

ਲੇਖਕ ਪੜਨ ਵਾਲਿਆਂ ਨੂੰ ਦੱਸ ਰਿਹਾ ਹੈ ਕਿ ਕੁਝ ਹੈਰਾਨੀਜਨਕ ਹੋਣ ਵਾਲਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |

ਉਸ ਦੇ ਪੈਰ ਫੜੇ

“ਆਪਣੇ ਗੋਡਿਆਂ ਉੱਤੇ ਝੁਕ ਕੇ ਉਸ ਦੇ ਪੈਰ ਫੜੇ” ਮੇਰੇ ਭਰਾਵੋ

ਯਿਸੂ ਦੇ ਚੇਲੇ

Matthew 28:11

ਇਸ ਵਿੱਚ ਯਿਸੂ ਦੇ ਜੀ ਉੱਠਣ ਤੇ ਅਧਿਕਾਰੀਆਂ ਦੀ ਪ੍ਰ੍ਤੀਕੀਰਿਆ ਦਾ ਵਰਣਨ ਸ਼ੁਰੂ ਹੁੰਦਾ ਹੈ |

ਔਰਤਾਂ

“ਮਰਿਯਮ ਮਗਦਲੀਨੀ ਅਤੇ ਮਰਿਯਮ ਨਾਮ ਦੀ ਇੱਕ ਹੋਰ ਔਰਤ”

ਵੇਖੋ

ਇਹ ਕਹਾਣੀ ਵਿੱਚ ਇੱਕ ਨਵੇਂ ਭਾਗ ਦੀ ਸ਼ੁਰੂਆਤ ਕਰਦਾ ਹੈ ਜਿਸ ਵਿੱਚ ਪਹਿਲਾਂ ਵਾਲੇ ਭਾਗ ਦੇ ਨਾਲੋਂ ਅਲੱਗ ਲੋਕ ਹਨ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |

ਉਹਨਾਂ ਦੇ ਨਾਲ ਚਰਚਾ ਕੀਤੀ

“ਆਪਣੇ ਵਿੱਚ ਇੱਕ ਯੋਜਨਾ ਬਣਾਈ |“ ਜਾਜਕਾਂ ਅਤੇ ਬਜੁਰਗਾਂ ਨੇ ਸਿਪਾਹੀਆਂ ਨੂੰ ਪੈਸਾ ਦੇਣ ਦੀ ਯੋਜਨਾ ਬਣਾਈ | ਦੂਸਰਿਆਂ ਨੂੰ ਆਖੋ, “ਯਿਸੂ ਦੇ ਚੇਲੇ ਆਏ .... ਜਦੋਂ ਅਸੀਂ ਸੁੱਤੇ ਪਾਏ ਸੀ |”

“ਜੋ ਵੀ ਤੁਹਾਨੂੰ ਪੁੱਛਦਾ ਹੈ ਉਸ ਨੂੰ ਆਖੋ ਕਿ ਯਿਸੂ ਦੇ ਚੇਲੇ ਆਏ ... ਜਦੋਂ ਅਸੀਂ ਸੁੱਤੇ ਪਏ ਸੀ |”

Matthew 28:14

ਇਸ ਵਿੱਚ ਉਹ ਜਾਰੀ ਹੈ ਜੋ ਅਧਿਕਾਰੀਆਂ ਨੇ ਸਿਪਾਹੀਆਂ ਨੂੰ ਕਰਨ ਦੇ ਲਈ ਆਖਿਆ |

ਹਾਕਮ

ਪਿਲਾਤੁਸ (27:2)

ਉਸੇ ਤਰ੍ਹਾਂ ਕੀਤਾ ਜਿਵੇਂ ਉਹਨਾਂ ਨੂੰ ਸਿਖਾਇਆ ਗਿਆ ਸੀ

“ਓਹੀ ਕੀਤਾ ਜੋ ਜਾਜਕਾਂ ਨੇ ਉਹਨਾਂ ਨੂੰ ਕਰਨ ਲਈ ਆਖਿਆ ਸੀ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਅੱਜ

ਉਹ ਸਮਾਂ ਜਦੋਂ ਮੱਤੀ ਨੇ ਇਹ ਕਿਤਾਬ ਲਿਖੀ

Matthew 28:16

ਇਸ ਵਿੱਚ ਯਿਸੂ ਦੇ ਜੀ ਉੱਠਣ ਤੋਂ ਬਾਅਦ ਆਪਣੇ ਚੇਲਿਆਂ ਨੂੰ ਮਿਲਣ ਦਾ ਵਰਣਨ ਸ਼ੁਰੂ ਹੁੰਦਾ ਹੈ |

Matthew 28:18

ਇਸ ਵਿੱਚ ਯਿਸੂ ਦੇ ਜੀ ਉੱਠਣ ਤੋਂ ਬਾਅਦ ਆਪਣੇ ਚੇਲਿਆਂ ਨੂੰ ਮਿਲਣ ਦਾ ਵਰਣਨ ਜਾਰੀ ਹੈ | ਨਾਮ ਵਿੱਚ

“ਅਧਿਕਾਰ ਦੇ ਦੁਆਰਾ”

Matthew 28:20

ਇਸ ਵਿੱਚ ਯਿਸੂ ਦੇ ਜੀ ਉੱਠਣ ਤੋਂ ਬਾਅਦ ਆਪਣੇ ਚੇਲਿਆਂ ਨੂੰ ਮਿਲਣ ਦਾ ਵਰਣਨ ਜਾਰੀ ਹੈ |

ਉਹਨਾਂ ਨੂੰ ਸਿਖਾਓ

“ਜਿਹਨਾਂ ਨੂੰ ਤੁਸੀਂ ਬਪਤਿਸਮਾ ਦਿੰਦੇ ਹੋ ਉਹਨਾਂ ਨੂੰ ਸਿਖਾਓ” (28:19) ਦੇਖੋ

AT: “ਦੇਖੋ” ਜਾਂ “ਸੁਣੋ” ਜਾਂ “ਉਸ ਵੱਲ ਧਿਆਨ ਦਿਓ ਜੋ ਮੈਂ ਕਹਿਣ ਵਾਲਾ ਹਾਂ |”