ਯਿਸੂ ਆਪਣੇ ਚੇਲਿਆਂ ਦੇ ਨਾਲ ਯਰੂਸ਼ਲਮ ਨੂੰ ਜਾਣਾ ਜਾਰੀ ਰੱਖਦਾ ਹੈ |
ਇੱਕ ਪਿੰਡ (ਦੇਖੋ: ਨਾਵਾਂ ਦਾ ਅਨੁਵਾਦ ਕਰਨਾ) ਗਧੀ ਦਾ ਬੱਚਾ
“ਇੱਕ ਛੋਟਾ ਨਰ ਗਧਾ”
ਇਸ ਵਿੱਚ ਯਿਸੂ ਦਾ ਯਰੂਸ਼ਲਮ ਵਿੱਚ ਇੱਕ ਗਧੇ ਤੇ ਸਵਾਰੀ ਕਰਨ ਦਾ ਵਰਣਨ ਜਾਰੀ ਹੈ |
“ਪਰਮੇਸ਼ੁਰ ਨੇ ਬਹੁਤ ਬਹੁਤ ਸਾਲ ਪਹਿਲਾਂ ਹੀ ਆਪਣੇ ਇੱਕ ਨਬੀ ਦੁਆਰਾ ਦੱਸ ਦਿੱਤਾ ਸੀ ਕਿ ਇਹ ਹੋਵੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
“ਜੋ ਨਬੀ ਨੇ ਇਸ ਦੇ ਹੋਣ ਤੋਂ ਪਹਿਲਾਂ ਹੀ ਦੱਸਿਆ ਸੀ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਇਸਰਾਏਲ (ਦੇਖੋ: ਸ੍ਸ੍ਸ੍ਸ)
ਇੱਕ ਜਾਨਵਰ ਜਿਸ ਉੱਤੇ ਗ਼ਰੀਬ ਲੋਕ ਸਵਾਰੀ ਕਰਦੇ ਸਨ
ਇੱਕ ਛੋਟਾ ਨਰ ਗਧਾ
ਇਸ ਵਿੱਚ ਯਿਸੂ ਦਾ ਯਰੂਸ਼ਲਮ ਵਿੱਚ ਇੱਕ ਗਧੇ ਤੇ ਸਵਾਰੀ ਕਰਨ ਦਾ ਵਰਣਨ ਜਾਰੀ ਹੈ |
ਬਾਹਰੀ ਪਹਿਰਾਵਾ ਜਾਂ ਲੰਬੇ ਕੋਟ ਅਤੇ ਯਿਸੂ ਉੱਥੇ ਬੈਠਾ
“ਯਿਸੂ ਉਸ ਕੱਪੜੇ ਉੱਤੇ ਬੈਠਾ ਜਿਹੜਾ ਗਧੇ ਉੱਤੇ ਪਾਇਆ ਗਿਆ ਸੀ |”
ਇਸ ਵਿੱਚ ਯਿਸੂ ਦਾ ਯਰੂਸ਼ਲਮ ਵਿੱਚ ਇੱਕ ਗਧੇ ਤੇ ਸਵਾਰੀ ਕਰਨ ਦਾ ਵਰਣਨ ਜਾਰੀ ਹੈ |
ਇੱਕ ਇਬਰਾਨੀ ਸ਼ਬਦ ਜਿਸਦਾ ਅਰਥ ਹੈ “ਸਾਨੂੰ ਬਚਾ” ਪਰ ਇੱਥੇ ਇਸ ਦਾ ਅਰਥ ਹੈ “ਪਰਮੇਸ਼ੁਰ ਦੀ ਸਤੂਤੀ ਹੋਵੇ!”
“ਸ਼ਹਿਰ ਵਿੱਚ ਹਰ ਕੋਈ ਉਸ ਨੂੰ ਵੇਖਣ ਲਈ ਉਤਸ਼ਾਹਿਤ ਸੀ” ਸਾਰਾ ਸ਼ਹਿਰ
“ਸ਼ਹਿਰ ਦੇ ਬਹੁਤ ਸਾਰੇ ਲੋਕ” (ਦੇਖੋ: ਲੱਛਣ ਅਲੰਕਾਰ ਅਤੇ ਹੱਦ ਤੋਂ ਵੱਧ)
ਇਸ ਵਿੱਚ ਯਿਸੂ ਦੇ ਹੈਕਲ ਵਿੱਚ ਵੜਨ ਦਾ ਵਰਣਨ ਸ਼ੁਰੂ ਹੁੰਦਾ ਹੈ |
“ਯਿਸੂ ਨੇ ਉਹਨਾਂ ਸਾਰਿਆ ਨੂੰ ਕਿਹਾ ਜੋ ਸਰਾਫ਼ ਸਨ ਅਤੇ ਜੋ ਚੀਜ਼ਾਂ ਨੂੰ ਵੇਚ ਖਰੀਦ ਰਹੇ ਸਨ”
“ਇੱਕ ਸਥਾਨ ਜਿੱਥੇ ਲੋਕ ਪ੍ਰਾਰਥਨਾ ਕਰਦੇ ਹਨ”
“ਉਸ ਜਗ੍ਹਾ ਦੀ ਤਰ੍ਹਾਂ ਜਿਸ ਵਿੱਚ ਡਾਕੂ ਲੁੱਕਦੇ ਹਨ” (ਦੇਖੋ: ਅਲੰਕਾਰ) ਲੰਗੜੇ
ਉਹ ਜਿਹੜੇ ਚੱਲ ਨਹੀਂ ਸਕਦੇ ਜਾਂ ਜਿਹਨਾਂ ਦੀ ਲੱਤਾਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈਆਂ ਹਨ |
ਇਸ ਵਿੱਚ ਯਿਸੂ ਦੇ ਹੈਕਲ ਵਿੱਚ ਹੋਣ ਦਾ ਵਰਣਨ ਜਾਰੀ ਹੈ |
ਦੇਖੋ ਤੁਸੀਂ ਇਸ ਦਾ ਅਨੁਵਾਦ 21:9 ਵਿੱਚ ਕਿਵੇਂ ਕੀਤਾ |
ਦੇਖੋ ਤੁਸੀਂ ਇਸ ਦਾ ਅਨੁਵਾਦ 21:9 ਵਿੱਚ ਕਿਵੇਂ ਕੀਤਾ ਸੀ
“ਉਹਨਾਂ ਯਿਸੂ ਨੂੰ ਨਾ
ਪਸੰਦ ਕੀਤਾ ਅਤੇ ਗੁੱਸੇ ਹੋਏ”
“ਤੁਹਾਨੂੰ ਲੋਕਾਂ ਨੂੰ ਤੁਹਾਡੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਹਿਣ ਦੇਣੀਆਂ ਚਾਹੀਦੀਆਂ!” (ਦੇਖੋ: ਅਲੰਕ੍ਰਿਤ ਪ੍ਰਸ਼ਨ)
“ਹਾਂ, ਮੈਂ ਉਹਨਾਂ ਨੂੰ ਸੁਣਦਾ ਹਾਂ, ਪਰ ਤੁਹਾਨੂੰ ਉਹ ਯਾਦ ਰੱਖਣਾ ਚਾਹੀਦਾ ਹੈ ਜੋ ਤੁਸੀਂ ਧਰਮ ਸ਼ਾਸਤਰ ਵਿੱਚ ਪੜਿਆ” (ਦੇਖੋ: ਅਲੰਕ੍ਰਿਤ ਪ੍ਰਸ਼ਨ) ਯਿਸੂ ਉਹਨਾਂ ਨੂੰ ਛੱਡ ਕੇ ਚਲਾ ਗਿਆ
“ਯਿਸੂ ਪ੍ਰਧਾਨ ਜਾਜਕਾਂ ਅਤੇ ਗੁਰੂਆਂ ਨੂੰ ਛੱਡ ਕੇ ਚਲਾ ਗਿਆ”
ਇਸ ਵਿੱਚ ਯਿਸੂ ਦਾ ਹੰਜੀਰ ਦੇ ਰੁੱਖ ਨੂੰ ਸਰਾਪ ਦੇਣ ਦਾ ਵਰਣਨ ਸ਼ੁਰੂ ਹੁੰਦਾ ਹੈ | ਸੁੱਕਿਆ ਹੋਇਆ
“ਮਰਿਆ ਹੋਇਆ”
ਯਿਸੂ ਹੰਜੀਰ ਦੇ ਰੁੱਖ ਨੂੰ ਸਰਾਪ ਦੇਣ ਦੀ ਵਿਆਖਿਆ ਕਰਦਾ ਹੈ | ਮੁਰਝਾਇਆ ਹੋਇਆ
“ਸੁੱਕਿਆ ਅਤੇ ਮਰਿਆ ਹੋਇਆ”
ਇਸ ਵਿੱਚ ਧਾਰਮਿਕ ਗੁਰੂਆਂ ਦੁਆਰਾ ਯਿਸੂ ਨੂੰ ਪ੍ਰਸ਼ਨ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ |
ਇਸ ਵਿੱਚ ਧਾਰਮਿਕ ਗੁਰੂਆਂ ਦੁਆਰਾ ਯਿਸੂ ਨੂੰ ਪ੍ਰਸ਼ਨ ਕਰਨ ਦਾ ਵਰਣਨ ਜਾਰੀ ਹੈ|
“ਸਵਰਗ ਵਿੱਚ ਪਰਮੇਸ਼ੁਰ ਤੋਂ” (ਦੇਖੋ: ਲੱਛਣ ਅਲੰਕਾਰ)
“ਯਿਸੂ ਸਾਨੂੰ ਕਹੇਗਾ”
“ਅਸੀਂ ਡਰਦੇ ਹਾਂ ਕਿ ਭੀੜ ਕੀ ਸੋਚੇਗੀ ਜਾਂ ਸਾਡੇ ਨਾਲ ਕੀ ਕਰੇਗੀ” ਉਹ ਸਾਰੇ ਯੂਹੰਨਾ ਨੂੰ ਇੱਕ ਨਬੀ ਮੰਨਦੇ ਹਨ
“ਉਹ ਵਿਸ਼ਵਾਸ ਕਰਦੇ ਹਨ ਕਿ ਯੂਹੰਨਾ ਇੱਕ ਨਬੀ ਸੀ”
ਯਿਸੂ ਧਾਰਮਿਕ ਆਗੂਆਂ ਨੂੰ ਇੱਕ ਦ੍ਰਿਸ਼ਟਾਂਤ ਦੇ ਦੁਆਰਾ ਉੱਤਰ ਦਿੰਦਾ ਹੈ |
ਯਿਸੂ ਧਾਰਮਿਕ ਆਗੂਆਂ ਨੂੰ ਇੱਕ ਦ੍ਰਿਸ਼ਟਾਂਤ ਦੇ ਦੁਆਰਾ ਉੱਤਰ ਦੇਣਾ ਜਾਰੀ ਰੱਖਦਾ ਹੈ |
“ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਕਿਹਾ”
“ਯਿਸੂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੂੰ ਕਿਹਾ”
ਯੂਹੰਨਾ ਆਇਆ ਅਤੇ ਉਸ ਨੇ ਧਾਰਮਿਕ ਆਗੂਆਂ ਅਤੇ ਆਮ ਲੋਕਾਂ ਨੂੰ ਪ੍ਰਚਾਰ ਕੀਤਾ | ਧਰਮ ਦੇ ਰਾਹੀਂ
ਯੂਹੰਨਾ ਨੇ ਉਹਨਾਂ ਨੂੰ ਦਿਖਾਇਆ ਕਿ ਕਿਵੇਂ ਸਾਨੂੰ ਪਰਮੇਸ਼ੁਰ ਦੇ ਹੁਕਮਾਂਂ ਦੀ ਪਾਲਨਾ ਕਰਨੀ ਚਾਹੀਦੀ ਹੈ | (ਦੇਖੋ: ਅਲੰਕਾਰ)
ਯਿਸੂ ਧਾਰਮਿਕ ਆਗੂਆਂ ਨੂੰ ਦੂਸਰੇ ਦ੍ਰਿਸ਼ਟਾਂਤ ਦੇ ਦੁਆਰਾ ਉੱਤਰ ਦੇਣਾ ਜਾਰੀ ਰੱਖਦਾ ਹੈ |
“ਇੱਕ ਮਾਲਿਕ ਜਿਸ ਕੋਲ ਬਹੁਤ ਸਾਰੀ ਜਾਇਦਾਦ ਹੈ |”
“ਮਾਲੀਆਂ ਨੂੰ ਦਾਖ਼ ਬਾੜੀ ਦਾ ਅਧਿਕਾਰ ਦੇ ਦਿੱਤਾ | “ ਮਾਲਕ ਦੇ ਕੋਲ ਦਾਖ਼ ਦੀ ਬਾੜੀ ਦਾ ਅਧਿਕਾਰ ਅਜੇ ਵੀ ਹੈ | ਮਾਲੀ
ਉਹ ਲੋਕ ਜਿਹੜੇ ਜਾਣਦੇ ਹਨ ਕਿ ਵੇਲਾਂ ਅਤੇ ਅੰਗੂਰਾਂ ਦੀ ਦੇਖ ਭਾਲ ਕਿਵੇਂ ਕਰਨੀ ਹੈ |
ਯਿਸੂ ਧਾਰਮਿਕ ਆਗੂਆਂ ਨੂੰ ਦੂਸਰੇ ਦ੍ਰਿਸ਼ਟਾਂਤ ਦੇ ਦੁਆਰਾ ਉੱਤਰ ਦੇਣਾ ਜਾਰੀ ਰੱਖਦਾ ਹੈ | ਉਸ ਦੇ ਨੌਕਰ
ਉਸ ਦੇ ਨੌਕਰ ਜਿਸ “ਵਿਅਕਤੀ ਦੇ ਕੋਲ ਬਹੁਤ ਸਾਰੀ ਜਮੀਨ ਹੈ” (21:33)
ਯਿਸੂ ਧਾਰਮਿਕ ਆਗੂਆਂ ਨੂੰ ਦੂਸਰੇ ਦ੍ਰਿਸ਼ਟਾਂਤ ਦੇ ਦੁਆਰਾ ਉੱਤਰ ਦੇਣਾ ਜਾਰੀ ਰੱਖਦਾ ਹੈ |
ਯਿਸੂ ਧਾਰਮਿਕ ਆਗੂਆਂ ਨੂੰ ਦੂਸਰੇ ਦ੍ਰਿਸ਼ਟਾਂਤ ਦੇ ਦੁਆਰਾ ਉੱਤਰ ਦੇਣਾ ਜਾਰੀ ਰੱਖਦਾ ਹੈ | ਲੋਕਾਂ ਨੇ ਉਸ ਨੂੰ ਕਿਹਾ
“ਲੋਕਾਂ ਨੇ ਯਿਸੂ ਨੂੰ ਕਿਹਾ”
ਯਿਸੂ ਦ੍ਰਿਸ਼ਟਾਂਤ ਦੀ ਵਿਆਖਿਆ ਕਰਨ ਦੇ ਲਈ ਨਬੀਆਂ ਦਾ ਇਸਤੇਮਾਲ ਕਰਦਾ ਹੈ |
“ਯਿਸੂ ਨੇ ਲੋਕਾਂ ਨੂੰ ਕਿਹਾ” (21:41)
AT: “ਉਹ ਪੱਥਰ ਜੋ ਰਾਜ ਮਿਸਤਰੀਆਂ ਦੇ ਦੁਆਰਾ ਰੱਦਿਆ ਗਿਆ ਸੀ ਉਹ ਸਭ ਤੋਂ ਜਿਆਦਾ ਮਹੱਤਵਪੂਰਨ ਪੱਥਰ ਬਣ ਗਿਆ |” ਅਧਿਕਾਰੀ ਯਿਸੂ ਨੂੰ ਰੱਦ ਕਰਨਗੇ, ਪਰ ਪਰਮੇਸ਼ੁਰ ਉਸ ਨੂੰ ਆਪਣੇ ਰਾਜ ਦਾ ਮੁਖੀ ਬਣਾਵੇਗਾ | (ਦੇਖੋ: ਅਲੰਕਾਰ) ਇਹ ਪ੍ਰਭੂ ਵੱਲੋਂ ਸੀ
“ਪਰਮੇਸ਼ੁਰ ਨੇ ਇਹ ਵੱਡਾ ਬਦਲਾਵ ਕੀਤਾ”
ਯਿਸੂ ਦ੍ਰਿਸ਼ਟਾਂਤ ਦੀ ਵਿਆਖਿਆ ਕਰਨਾ ਜਾਰੀ ਰੱਖਦਾ ਹੈ |
ਯਿਸੂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਦੇ ਨਾਲ ਗੱਲ ਕਰ ਰਿਹਾ ਸੀ |
“ਜੋ ਸਹੀ ਹੈ ਉਹ ਕਰੇਗਾ” (ਦੇਖੋ: ਅਲੰਕਾਰ)
“ਜੋ ਕੋਈ ਇਸ ਪੱਥਰ ਤੋਂ ਠੋਕਰ ਖਾਂਦਾ ਹੈ” (ਦੇਖੋ: ਅਲੰਕਾਰ) ਜਿਸ ਕਿਸੇ ਉੱਤੇ ਇਹ ਡਿੱਗਦਾ ਹੈ
“ਜਿਸ ਕਿਸੇ ਉੱਤੇ ਨਿਆਂ ਆਉਂਦਾ ਹੈ” (ਦੇਖੋ: ਅਲੰਕਾਰ)
ਜਿਹੜਾ ਦ੍ਰਿਸ਼ਟਾਂਤ ਯਿਸੂ ਨੇ ਦੱਸਿਆ ਧਾਰਮਿਕ ਆਗੂ ਉਸ ਦ੍ਰਿਸ਼ਟਾਂਤ ਤੇ ਪ੍ਰਤੀਕਿਰਿਆ ਕਰਦੇ ਹਨ |
“ਯਿਸੂ ਦੇ ਦ੍ਰਿਸ਼ਟਾਂਤ” ਹੱਥ ਪਾਉਣਾ
“ਗ੍ਰਿਫ਼ਤਾਰ ਕਰਨਾ”