ਯਿਸੂ ਧਾਰਮਿਕ ਆਗੂਆਂ ਨੂੰ ਇੱਕ ਵਿਆਹ ਦੇ ਭੋਜ ਦਾ ਦ੍ਰਿਸ਼ਟਾਂਤ ਦੱਸਣਾ ਸ਼ੁਰੂ ਕਰਦਾ ਹੈ |
ਦੇਖੋ ਤੁਸੀਂ ਇਸ ਦਾ ਅਨੁਵਾਦ 13:24 ਵਿੱਚ ਕਿਵੇਂ ਕੀਤਾ |
AT: “ਉਹ ਲੋਕ ਜਿਹਨਾਂ ਨੂੰ ਰਾਜੇ ਨੇ ਸੱਦਿਆ ਸੀ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਯਿਸੂ ਧਾਰਮਿਕ ਆਗੂਆਂ ਨੂੰ ਇੱਕ ਵਿਆਹ ਦੇ ਭੋਜ ਦਾ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ | ਦੇਖੋ
AT: “ਸੁਣੋ” ਜਾਂ “ਦੇਖੋ” ਜਾਂ “ਉਸ ਵੱਲ ਧਿਆਨ ਦੇਵੋ ਜੋ ਮੈਂ ਤੁਹਾਨੂੰ ਦੱਸਣ ਵਾਲਾ ਹਾਂ |”
ਯਿਸੂ ਧਾਰਮਿਕ ਆਗੂਆਂ ਨੂੰ ਇੱਕ ਵਿਆਹ ਦੇ ਭੋਜ ਦਾ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |
“ਬੁਲਾਏ ਗਏ ਮਹਿਮਾਨ” (22:4) ਉਸ ਦੇ ਸੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ
“ਉਸ ਦੇ ਸੱਦੇ ਨੂੰ ਨਜ਼ਰ ਅੰਦਾਜ਼ ਕੀਤਾ”
ਯਿਸੂ ਧਾਰਮਿਕ ਆਗੂਆਂ ਨੂੰ ਇੱਕ ਵਿਆਹ ਦੇ ਭੋਜ ਦਾ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |
“ਜਿੱਥੇ ਸੜਕਾਂ ਆਰ ਪਾਰ ਇੱਕ ਦੂਸਰੇ ਨੂੰ ਕੱਟਦੀਆਂ ਹਨ |” ਭਵਨ
ਇੱਕ ਵੱਡਾ ਕਮਰਾ
ਯਿਸੂ ਧਾਰਮਿਕ ਆਗੂਆਂ ਨੂੰ ਇੱਕ ਵਿਆਹ ਦੇ ਭੋਜ ਦਾ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |
ਯਿਸੂ ਧਾਰਮਿਕ ਆਗੂਆਂ ਨੂੰ ਇੱਕ ਵਿਆਹ ਦੇ ਭੋਜ ਦਾ ਦ੍ਰਿਸ਼ਟਾਂਤ ਦੱਸਣਾ ਜਾਰੀ ਰੱਖਦਾ ਹੈ |
ਇਸ ਵਿੱਚ ਧਾਰਮਿਕ ਆਗੂਆਂ ਦੁਆਰਾ ਯਿਸੂ ਨੂੰ ਫਸਾਉਣ ਦੀ ਕੋਸ਼ਿਸ਼ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ |
“ਉਹਨਾਂ ਨੇ ਉਸ ਨੂੰ ਕਿਵੇਂ ਕੋਈ ਇਸ ਤਰ੍ਹਾਂ ਦਾ ਸ਼ਬਦ ਕਹਿਣ ਲਈ ਮਜਬੂਰ ਕੀਤਾ ਤਾਂ ਕਿ ਉਸ ਸ਼ਬਦ ਨੂੰ ਉਸ ਦੇ ਵਿਰੋਧ ਵਿੱਚ ਇਸਤੇਮਾਲ ਕਰ ਸਕਣ”
ਯਹੂਦੀ ਰਾਜਾ ਹੇਰੋਦੇਸ ਦੇ ਮਗਰ ਚੱਲਣ ਵਾਲੇ ਅਤੇ ਅਧਿਕਾਰੀ, ਜਿਹੜਾ ਰੋਮੀ ਸ਼ਾਸਕ ਦਾ ਮਿੱਤਰ ਸੀ (ਦੇਖੋ: ਨਾਵਾਂ ਦਾ ਅਨੁਵਾਦ ਕਰਨਾ) ਤੂੰ ਲੋਕਾਂ ਦਾ ਪੱਖਪਾਤ ਨਹੀਂ ਕਰਦਾ
“ਤੂੰ ਕੁਝ ਲੋਕਾਂ ਨੂੰ ਖਾਸ ਆਦਰ ਨਹੀਂ ਦਿੰਦਾ” ਜਾਂ “ਜਿਆਦਾ ਮਹੱਤਵਪੂਰਨ ਲੋਕਾਂ ਦੀ ਪਰਵਾਹ ਨਹੀਂ ਕਰਦਾ”
ਧਾਰਮਿਕ ਆਗੂ ਯਿਸੂ ਨੂੰ ਉਸਦੇ ਕਰ ਦੇ ਬਾਰੇ ਵਿਚਾਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਜਾਰੀ ਰੱਖਦੇ ਹਨ | ਇੱਕ ਦੀਨਾਰ
ਇੱਕ ਰੋਮੀ ਸਿੱਕਾ ਜੋ ਕਿ ਇੱਕ ਦਿਨ ਦੀ ਮਜ਼ਦੂਰੀੀ ਹੈ | (ਦੇਖੋ: ਬਾਈਬਲ ਦੇ ਅਨੁਸਾਰ ਪੈਸਾ)
ਧਾਰਮਿਕ ਆਗੂ ਯਿਸੂ ਨੂੰ ਉਸਦੇ ਕਰ ਦੇ ਬਾਰੇ ਵਿਚਾਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਜਾਰੀ ਰੱਖਦੇ ਹਨ |
“ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ” (ਦੇਖੋ: ਲੱਛਣ ਅਲੰਕਾਰ)
“ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਹਨ”
ਧਾਰਮਿਕ ਆਗੂ ਯਿਸੂ ਨੂੰ ਉਸਦੇ ਤਲਾਕ ਦੇ ਬਾਰੇ ਵਿਚਾਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਜਾਰੀ ਰੱਖਦੇ ਹਨ |
ਉਹ ਉਸਨੂੰ ਉਸ ਦੇ ਬਾਰੇ ਪੁੱਛ ਰਹੇ ਸਨ ਜੋ ਮੂਸਾ ਨੇ ਧਰਮ ਸ਼ਾਸਤਰ ਵਿੱਚ ਲਿਖਿਆ ਸੀ | ਜੇਕਰ ਤੁਹਾਡੀ ਭਾਸ਼ਾ ਵਿੱਚ ਕੌਮਿਆਂ ਦੇ ਵਿੱਚ ਕੌਮੇ ਨਹੀਂ ਹੁੰਦੇ ਹਨ, ਤਾਂ ਇਸ ਨੂੰ ਬਿੰਨਾਂ ਕੌਮਿਆਂ ਤੋਂ ਲਿਖਿਆ ਜਾ ਸਕਦਾ ਹੈ: “ਮੂਸਾ ਨੇ ਕਿਹਾ ਕਿ ਜੇਕਰ ਇੱਕ ਆਦਮੀ ਮਰ ਜਾਂਦਾ ਹੈ...” (ਦੇਖੋ: ਭਾਸ਼ਾ ਵੀਹ ਕੌਮੇ)
ਮਰੇ ਹੋਏ ਆਦਮੀ ਦੇ
ਧਾਰਮਿਕ ਆਗੂ ਯਿਸੂ ਨੂੰ ਉਸਦੇ ਤਲਾਕ ਦੇ ਬਾਰੇ ਵਿਚਾਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਜਾਰੀ ਰੱਖਦੇ ਹਨ | ਉਹਨਾਂ ਸਾਰੀਆਂ ਤੋਂ ਬਾਅਦ
“ਸਾਰੇ ਭਰਾਵਾਂ ਦੇ ਉਸ ਨਾਲ ਵਿਆਹ ਕਰਨ ਤੋਂ ਬਾਅਦ” ਜਾਂ “ਸਾਰੇ ਭਰਾਵਾਂ ਦੇ ਮਰਨ ਤੋਂ ਬਾਅਦ”
“ਪਰਮੇਸ਼ੁਰ ਕਰ ਸਕਦਾ ਹੈ” ਧਾਰਮਿਕ ਆਗੂ ਯਿਸੂ ਨੂੰ ਉਸਦੇ ਤਲਾਕ ਦੇ ਬਾਰੇ ਵਿਚਾਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਜਾਰੀ ਰੱਖਦੇ ਹਨ |
ਧਾਰਮਿਕ ਆਗੂ ਯਿਸੂ ਨੂੰ ਉਸਦੇ ਤਲਾਕ ਦੇ ਬਾਰੇ ਵਿਚਾਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਜਾਰੀ ਰੱਖਦੇ ਹਨ |
AT: “ਮੈਂ ਜਾਣਦਾ ਹਾਂ ਕਿ ਤੁਸੀਂ ਇਸ ਨੂੰ ਪੜਿਆ ਹੈ, ਪਰ ਲੱਗਦਾ ਨਹੀਂ ਕਿ ਤੁਸੀਂ ਉਸ ਨੂੰ ਸਮਝਿਆ ... ਜੋ ਯਾਕੂਬ ? (ਦੇਖੋ: ਅਲੰਕ੍ਰਿਤ ਪ੍ਰਸ਼ਨ)
AT: “ਪਰਮੇਸ਼ੁਰ ਨੇ ਤੁਹਾਨੂੰ ਕਿਹਾ ਸੀ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਪਰਮੇਸ਼ੁਰ, ਕਹਿੰਦਾ ਹੈ, ‘ਮੈਂ .... ਯਾਕੂਬ’ ?
ਇਹ ਕੌਮਿਆਂ ਦੇ ਵਿੱਚ ਕੌਮੇ ਹਨ | “ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਕਿ ਉਹ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਹੈ |” (ਦੇਖੋ : ਭਾਸ਼ਾ ਵਿੱਚ ਕੌਮੇ)
ਧਾਰਮਿਕ ਆਗੂ ਯਿਸੂ ਨੂੰ ਉਸਦੇ ਸ਼ਰਾ ਦੇ ਬਾਰੇ ਵਿਚਾਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਜਾਰੀ ਰੱਖਦੇ ਹਨ | ਵਕੀਲ
ਇੱਕ ਫ਼ਰੀਸੀ ਜਿਸ ਕੋਲ ਮੂਸਾ ਦੀ ਸ਼ਰਾ ਦੀ ਇੱਕ ਖਾਸ ਸਮਝ ਹੈ
ਧਾਰਮਿਕ ਆਗੂ ਯਿਸੂ ਨੂੰ ਉਸਦੇ ਸ਼ਰਾ ਦੇ ਬਾਰੇ ਵਿਚਾਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਜਾਰੀ ਰੱਖਦੇ ਹਨ |
ਧਾਰਮਿਕ ਆਗੂ ਯਿਸੂ ਨੂੰ ਉਸਦੇ ਸ਼ਰਾ ਦੇ ਬਾਰੇ ਵਿਚਾਰਾਂ ਵਿੱਚ ਫਸਾਉਣ ਦੀ ਕੋਸ਼ਿਸ਼ ਜਾਰੀ ਰੱਖਦੇ ਹਨ | ਇਸ ਤਰ੍ਹਾਂ
22:37 ਦੇ ਹੁਕਮ ਦੀ ਤਰ੍ਹਾਂ |
ਯਿਸੂ ਧਾਰਮਿਕ ਆਗੂਆਂ ਨੂੰ ਮਸੀਹਾ ਦੇ ਬਾਰੇ ਪ੍ਰਸ਼ਨ ਪੁੱਛਣਾ ਸ਼ੁਰੂ ਕਰਦਾ ਹੈ |
ਯਿਸੂ ਧਾਰਮਿਕ ਆਗੂਆਂ ਨੂੰ ਮਸੀਹਾ ਦੇ ਬਾਰੇ ਪ੍ਰਸ਼ਨ ਪੁੱਛਣਾ ਜਾਰੀ ਰੱਖਦਾ ਹੈ |
“ਸੱਜੇ ਹੱਥ” ਦਾ ਇਸਤੇਮਾਲ ਆਦਰ ਵਾਲੇ ਸਥਾਨ ਵੱਲ ਇਸ਼ਾਰਾ ਕਰਨ ਲਈ ਕੀਤਾ ਜਾਂਦਾ ਹੈ | (ਦੇਖੋ : ਲੱਛਣ ਅਲੰਕਾਰ) ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ
“ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ ਜਿੱਤ ਨਾ ਲਵਾਂ” (ਦੇਖੋ: ਮੁਹਾਵਰੇ)
ਯਿਸੂ ਧਾਰਮਿਕ ਆਗੂਆਂ ਨੂੰ ਮਸੀਹਾ ਦੇ ਬਾਰੇ ਪ੍ਰਸ਼ਨ ਪੁੱਛਣਾ ਜਾਰੀ ਰੱਖਦਾ ਹੈ |