Matthew 20

Matthew 20:1

ਯਿਸੂ ਆਪਣੇ ਚੇਲਿਆਂ ਨੂੰ ਇੱਕ ਆਦਮੀ ਦਾ ਦ੍ਰਿਸ਼ਟਾਂਤ ਦੱਸਣਾ ਸ਼ੁਰੂ ਕਰਦਾ ਹੈ, ਜੋ ਆਦਮੀ ਆਪਣੇ ਮਜ਼ਦੂਰੀਾਂ ਨੂੰ ਮਜ਼ਦੂਰੀੀ ਦਿੰਦਾ ਹੈ |

ਸਵਰਗ ਦਾ ਰਾਜ ਇੱਕ ਘਰ ਦੇ ਮਾਲਕ ਦੇ ਵਰਗਾ ਹੈ

ਜਿਵੇਂ ਕਿ ਇੱਕ ਮਾਲਕ ਆਪਣੇ ਘਰ ਉੱਤੇ ਸ਼ਾਸਨ ਕਰਦਾ ਹੈ ਉਸੇ ਤਰ੍ਹਾਂ ਪਰਮੇਸ਼ੁਰ ਹਰ ਚੀਜ਼ ਉੱਤੇ ਸ਼ਾਸਨ ਕਰਦਾ ਹੈ | (ਦੇਖੋ: ਮਿਸਾਲ)

ਸਵਰਗ ਦਾ ਰਾਜ ਇਸ ਤਰ੍ਹਾਂ ਦਾ ਹੈ

ਦੇਖੋ ਕਿ ਤੁਸੀਂ ਇਸ ਦਾ ਅਨੁਵਾਦ 13:24 ਵਿੱਚ ਕਿਵੇਂ ਕੀਤਾ ਸੀ |

ਉਸ ਦੇ ਸਹਿਮਤ ਹੋਣ ਤੋਂ ਬਾਅਦ

“ਘਰ ਦੇ ਮਾਲਕ ਦੇ ਸਹਿਮਤ ਹੋਣ ਤੋਂ ਬਾਅਦ” ਇੱਕ ਦੀਨਾਰ

“ਇੱਕ ਦਿਨ ਦੀ ਮਜ਼ਦੂਰੀੀ” (ਦੇਖੋ: ਬਾਈਬਲ ਦੇ ਅਨੁਸਾਰ ਪੈਸਾ)

Matthew 20:3

ਯਿਸੂ ਆਪਣੇ ਚੇਲਿਆਂ ਨੂੰ ਮਜ਼ਦੂਰੀਾਂ ਨੂੰ ਮਜ਼ਦੂਰੀੀ ਦੇਣ ਵਾਲੇ ਵਿਅਕਤੀ ਦਾ ਦ੍ਰਿਸ਼ਟਾਂਤ ਦੱਸਣ ਜਾਰੀ ਰੱਖਦਾ ਹੈ |

ਉਹ ਫਿਰ ਬਾਹਰ ਗਿਆ

“ਘਰ ਦਾ ਮਾਲਕ ਫਿਰ ਬਾਹਰ ਗਿਆ” ਵਿਹਲੇ ਖੜੇ

“ਕੁਝ ਵੀ ਨਾ ਕਰਦੇ ਹੋਏ” ਜਾਂ “ਜਿਹਨਾਂ ਦੇ ਕੋਲ ਕੋਈ ਕੰਮ ਨਹੀਂ ਹੈ”

Matthew 20:5

ਯਿਸੂ ਆਪਣੇ ਚੇਲਿਆਂ ਨੂੰ ਮਜ਼ਦੂਰੀਾਂ ਨੂੰ ਮਜ਼ਦੂਰੀੀ ਦੇਣ ਵਾਲੇ ਵਿਅਕਤੀ ਦਾ ਦ੍ਰਿਸ਼ਟਾਂਤ ਦੱਸਣ ਜਾਰੀ ਰੱਖਦਾ ਹੈ |

ਫਿਰ ਉਹ ਬਾਹਰ ਗਿਆ

“ਘਰ ਦਾ ਮਾਲਕ ਫਿਰ ਬਾਹਰ ਗਿਆ” ਵਿਹਲੇ ਖੜੇ

“ਕੁਝ ਵੀ ਨਾ ਕਰਦੇ ਹੋਏ” ਜਾਂ “ਜਿਹਨਾਂ ਦੇ ਕੋਲ ਕੋਈ ਕੰਮ ਨਹੀਂ ਹੈ”

Matthew 20:8

ਯਿਸੂ ਆਪਣੇ ਚੇਲਿਆਂ ਨੂੰ ਮਜ਼ਦੂਰੀਾਂ ਨੂੰ ਮਜ਼ਦੂਰੀੀ ਦੇਣ ਵਾਲੇ ਵਿਅਕਤੀ ਦਾ ਦ੍ਰਿਸ਼ਟਾਂਤ ਦੱਸਣ ਜਾਰੀ ਰੱਖਦਾ ਹੈ |

ਇੱਕ ਦੀਨਾਰ

“ਇੱਕ ਦਿਨ ਦੀ ਮਜ਼ਦੂਰੀੀ” (ਦੇਖੋ: ਬਾਈਬਲ ਦੇ ਅਨੁਸਾਰ ਪੈਸਾ) ਉਹਨਾਂ ਨੇ ਸੋਚਿਆ

“ਜਿਹੜੇ ਮਜ਼ਦੂਰੀਾਂ ਨੇ ਜਿਆਦਾ ਸਮਾਂ ਕੰਮ ਕੀਤਾ ਉਹਨਾਂ ਨੇ ਸੋਚਿਆ”

Matthew 20:11

ਯਿਸੂ ਆਪਣੇ ਚੇਲਿਆਂ ਨੂੰ ਮਜ਼ਦੂਰੀਾਂ ਨੂੰ ਮਜ਼ਦੂਰੀੀ ਦੇਣ ਵਾਲੇ ਵਿਅਕਤੀ ਦਾ ਦ੍ਰਿਸ਼ਟਾਂਤ ਦੱਸਣ ਜਾਰੀ ਰੱਖਦਾ ਹੈ |

ਜਦੋਂ ਉਹਨਾਂ ਨੇ ਪ੍ਰਾਪਤ ਕੀਤਾ

“ਜਦੋਂ ਉਹਨਾਂ ਨੂੰ ਮਿਲਿਆ ਜਿਹਨਾਂ ਨੇ ਜਿਆਦਾ ਸਮਾਂ ਕੰਮ ਕੀਤਾ”

ਜਾਇਦਾਦ ਦਾ ਮਾਲਕ

“ਘਰ ਦਾ ਮਾਲਕ” ਜਾਂ “ਬਾੜੀ ਦਾ ਮਾਲਕ” ਅਸੀਂ ਜਿਹਨਾਂ ਨੇ ਪੂਰੇ ਦਿਨ ਦਾ ਬੋਝ ਅਤੇ ਤਪਸ਼ ਸਹਿਣ ਕੀਤੀ

“ਅਸੀਂ ਜਿਹਨਾਂ ਨੇ ਸੂਰਜ ਦੀ ਗਰਮੀ ਵਿੱਚ ਪੂਰਾ ਦਿਨ ਕੰਮ ਕੀਤਾ”

Matthew 20:13

ਯਿਸੂ ਆਪਣੇ ਚੇਲਿਆਂ ਨੂੰ ਮਜ਼ਦੂਰੀਾਂ ਨੂੰ ਮਜ਼ਦੂਰੀੀ ਦੇਣ ਵਾਲੇ ਵਿਅਕਤੀ ਦਾ ਦ੍ਰਿਸ਼ਟਾਂਤ ਦੱਸਣ ਜਾਰੀ ਰੱਖਦਾ ਹੈ |

ਉਹਨਾਂ ਵਿਚੋਂ ਇੱਕ

“ਉਹਨਾਂ ਮਜ਼ਦੂਰੀਾਂ ਵਿੱਚ ਇੱਕ ਜਿਹਨਾਂ ਨੇ ਜਿਆਦਾ ਸਮਾਂ ਕੰਮ ਕੀਤਾ”

ਮਿੱਤਰ

ਉਸ ਸ਼ਬਦ ਦਾ ਇਸਤੇਮਾਲ ਕਰੋ ਜਿਸ ਦਾ ਇਸਤੇਮਾਲ ਇੱਕ ਵਿਅਕਤੀ ਦੇ ਦੁਆਰਾ ਦੂਸਰੇ ਨੂੰ ਨਮਰਤਾ ਦੇ ਨਾਲ ਝਿੜਕਦੇ ਸਮੇਂ ਸੰਬੋਧਿਤ ਕਰਦਾ ਹੈ |

ਕੀ ਤੁਸੀਂ ਮੇਰੇ ਨਾਲ ਇੱਕ ਦੀਨਾਰ ਤੇ ਸਹਿਮਤ ਨਹੀਂ ਹੋਏ ਸੀ ?

AT: “ਅਸੀਂ ਪਹਿਲਾਂ ਹੀ ਸਹਿਮਤ ਹਾਂ ਕਿ ਮੈਂ ਤੁਹਾਨੂੰ ਇੱਕ ਦੀਨਾਰ ਦੇਵਾਂਗਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਇੱਕ ਦੀਨਾਰ

“ਇੱਕ ਦਿਨ ਦੀ ਮਜ਼ਦੂਰੀੀ” (ਦੇਖੋ: ਬਾਈਬਲ ਦੇ ਅਨੁਸਾਰ ਪੈਸਾ) ਮੈਨੂੰ ਦੇਣਾ ਚੰਗਾ ਲੱਗਦਾ ਹੈ

“ਦੇਣਾ ਮੇਰੇ ਮਨ ਭਾਉਂਦਾ ਹੈ” ਜਾਂ “ਮੈਂ ਉਹਨਾਂ ਨੂੰ ਦੇ ਕੇ ਖੁਸ਼ ਹਾਂ”

Matthew 20:15

ਯਿਸੂ ਆਪਣੇ ਚੇਲਿਆਂ ਨੂੰ ਮਜ਼ਦੂਰੀਾਂ ਨੂੰ ਮਜ਼ਦੂਰੀੀ ਦੇਣ ਵਾਲੇ ਵਿਅਕਤੀ ਦਾ ਦ੍ਰਿਸ਼ਟਾਂਤ ਦੱਸਣ ਜਾਰੀ ਰੱਖਦਾ ਹੈ |

ਕੀ ਮੇਰਾ ਅਧਿਕਾਰ ਨਹੀਂ ਹੈ ਕਿ ਜੋ ਮੈਂ ਚਾਹਾਂ ਉਹ ਆਪਣੇ ਮਾਲ ਦੇ ਨਾਲ ਕਰਾਂ ?

AT: “ਮੈਂ ਜੋ ਚਾਹਾਂ ਉਹ ਮੈਂ ਆਪਣੇ ਮਾਲ ਦੇ ਨਾਲ ਕਰ ਸਕਦਾ ਹਾਂ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਅਧਿਕਾਰ

“ਕਾਨੂੰਨੀ” ਜਾਂ “ਸਹੀ” ਜਾਂ “ਸਹੀ” ਜਾਂ ਕੀ ਤੁਸੀਂ ਇਸੇ ਲਈ ਬੁਰੀ ਨਜ਼ਰ ਦੇ ਨਾਲ ਵੇਖਦਾ ਹੈਂ ਕਿਉਂਕਿ ਮੈਂ ਭਲਾ ਹਾਂ ?

“ਤੁਹਾਨੂੰ ਨਾ ਖੁਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਉਹਨਾਂ ਲਈ ਭਲਾ ਕਰਦਾ ਹਾਂ ਜਿਹੜੇ ਇਸ ਦੇ ਜੋਗ ਨਹੀਂ ਹਨ |”

Matthew 20:17

ਜਦੋਂ ਉਹ ਯਰੂਸ਼ਲਮ ਨੂੰ ਜਾ ਰਹੇ ਸਨ, ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ |

ਅਸੀਂ ਜਾ ਰਹੇ ਹਾਂ

ਯਿਸੂ ਆਪਣੇ ਚੇਲਿਆਂ ਨੂੰ ਇਸ ਵਿੱਚ ਸ਼ਾਮਿਲ ਕਰ ਰਿਹਾ ਹੈ | (ਦੇਖੋ: ਸੰਮਲਿਤ)

ਮਨੁੱਖ ਦਾ ਪੁੱਤਰ ਫੜਾਇਆ ਜਾਵੇਗਾ

AT: “ਕੋਈ ਮਨੁੱਖ ਨੂੰ ਫੜਾਵੇਗਾ” ੯ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਹ ਦੋਸ਼ੀ ਠਹਿਰਾਉਣਗੇ.....ਅਤੇ ਉਸ ਦਾ ਮਜ਼ਾਕ ਉਡਾਉਣ ਲਈ ਉਸ ਨੂੰ ਪਰਾਈਆਂ ਕੌਮਾਂ ਦੇ ਹੱਥ ਫੜਾ ਦੇਣਗੇ

ਪ੍ਰਧਾਨ ਜਾਜਕ ਅਤੇ ਗੁਰੂ ਉਸ ਨੂੰ ਦੋਸ਼ੀ ਠਹਿਰਾਉਣਗੇ ਅਤੇ ਉਸ ਨੂੰ ਪਰਾਈਆਂ ਕੌਮਾਂ ਦੇ ਹੱਥ ਫੜਾ ਦੇਣਗੇ, ਅਤੇ ਪਰਾਈਆਂ ਕੌਮਾਂ ਦੇ ਲੋਕ ਉਸ ਦਾ ਮਜ਼ਾਕ ਉਡਾਉਣਗੇ

ਉਹ ਉਠਾਇਆ ਜਾਵੇਗਾ

AT: “ਪਰਮੇਸ਼ੁਰ ਉਸ ਨੂੰ ਉਠਾਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 20:20

ਦੋ ਚੇਲਿਆਂ ਦੀ ਮਾਤਾ ਯਿਸੂ ਦੇ ਅੱਗੇ ਬੇਨਤੀ ਕਰਦੀ ਹੈ | ਤੇਰੇ ਸੱਜੇ ਹੱਥ...ਤੇਰੇ ਖੱਬੇ ਹੱਥ

ਅਧਿਕਾਰ ਵਾਲੇ ਸਥਾਨ ਤੇ (ਦੇਖੋ: ਲੱਛਣ ਅਲੰਕਾਰ)

Matthew 20:22

ਯਿਸੂ ਦੋ ਚੇਲਿਆਂ ਦੀ ਮਾਤਾ ਨੂੰ ਉੱਤਰ ਦਿੰਦਾ ਹੈ |

ਤੁਸੀਂ

ਮਾਤਾ ਅਤੇ ਪੁੱਤਰ (ਦੇਖੋ: “ਤੁਸੀਂ” ਦੇ ਰੂਪ

ਦੋਹਰਾ/ਬਹੁਵਚਨ)

“ਕੀ ਤੁਸੀਂ ਜੋਗ ਹੋ ..?

“ਇਹ ਤੁਹਾਡੇ ਲਈ ਸੰਭਵ ਹੈ .....?” ਯਿਸੂ ਕੇਵਲ ਪੁੱਤ੍ਰਾਂ ਦੇ ਨਾਲ ਗੱਲ ਕਰਦਾ ਹੈ |

ਉਹ ਪਿਆਲਾ ਪੀਣਾ ਜਿਹੜਾ ਮੈਂ ਪੀਣ ਜਾ ਰਿਹਾ ਹਾਂ

“ਉਸ ਦੁੱਖ ਨੂੰ ਝੱਲਣਾ ਜਿਹੜਾ ਮੈਂ ਝੱਲਣ ਵਾਲਾ ਹਾਂ” (ਦੇਖੋ: ਮੁਹਾਵਰੇ)

ਉਹ

ਪੁੱਤਰ

ਇਹ ਉਹਨਾਂ ਲਈ ਹੈ ਜਿਹਨਾਂ ਲਈ ਮੇਰੇ ਪਿਤਾ ਨੇ ਤਿਆਰ ਕੀਤਾ ਹੈ

“ਮੇਰੇ ਨਾਲ ਬੈਠਣ ਦਾ ਆਦਰ ਉਹਨਾਂ ਲਈ ਹੈ ਜਿਹਨਾਂ ਲਈ ਮੇਰੇ ਪਿਤਾ ਨੇ ਤਿਆਰ ਕੀਤਾ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਤਿਆਰ ਕੀਤਾ ਹੋਇਆ

ਤਿਆਰ ਕੀਤਾ ਹੋਇਆ

Matthew 20:25

ਯਿਸੂ ਨੇ ਜੋ ਚੇਲਿਆਂ ਦੀ ਮਾਤਾ ਨੂੰ ਕਿਹਾ, ਯਿਸੂ ਉਸ ਦਾ ਇਸਤੇਮਾਲ ਚੇਲਿਆਂ ਨੂੰ ਸਿਖਾਉਣ ਲਈ ਕਰਦਾ ਹੈ |

ਪਰਾਈਆਂ ਕੌਮਾਂ ਦੇ ਸਰਦਾਰ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ

“ਪਰਾਈਆਂ ਕੌਮਾਂ ਦੇ ਸਰਦਾਰ ਪਰਾਈਆਂ ਕੌਮਾਂ ਦੇ ਲੋਕਾਂ ਨਾਲ ਉਹ ਕਰਨ ਲਈ ਧੱਕਾ ਕਰਦੇ ਹਨ ਜੋ ਸਰਦਾਰ ਚਾਹੁੰਦੇ ਹਨ”

ਉਹਨਾਂ ਦੇ ਮਹੱਤਵਪੂਰਨ ਆਦਮੀ

ਉਹ ਆਦਮੀ ਜਿਹਨਾਂ ਨੂੰ ਸਰਦਾਰ ਅਧਿਕਾਰ ਦਿੰਦੇ ਹਨ

ਹੁਕਮ ਚਲਾਉਂਦੇ ਹਨ

“ਉਹਨਾਂ ਨੂੰ ਕਾਬੂ ਵਿੱਚ ਰੱਖਦੇ ਹਨ”

ਕਾਮਨਾਵਾਂ

“ਇੱਛਾਵਾਂ” ਜਾਂ “ਇੱਛਾਵਾਂ” ਉਸ ਦਾ ਜੀਵਨ ਦੇਣ ਲਈ

“ਮਰਨ ਦੇ ਲਈ ਇੱਛਾ ਹੋਣ ਲਈ”

Matthew 20:29

ਇਸ ਵਿੱਚ ਯਿਸੂ ਦੇ ਦੁਆਰਾ ਦੋ ਅੰਨਿਆਂ ਨੂੰ ਚੰਗੇ ਕਰਨ ਦਾ ਵਰਣਨ ਹੈ |

ਜਿਵੇਂ ਉਹ ਗਏ

ਇਹ ਯਿਸੂ ਅਤੇ ਚੇਲਿਆਂ ਦੇ ਬਾਰੇ ਬੋਲ ਰਿਹਾ ਹੈ |

ਉਸ ਦੇ ਮਗਰ ਗਏ

“ਯਿਸੂ ਦੇ ਮਗਰ ਗਏ”

ਵੇਖੋ

ਲੇਖਕ ਪੜਨ ਵਾਲਿਆਂ ਨੂੰ ਕਹਿ ਰਿਹਾ ਹੈ ਕਿ ਅੱਗੇ ਦਿੱਤੀ ਜਾਣ ਵਾਲੀ ਹੈਰਾਨੀਜਨਕ ਜਾਣਕਾਰੀ ਵੱਲ ਧਿਆਨ ਦੇਵੋ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਲਈ ਇੱਕ ਢੰਗ ਹੋ ਸਕਦਾ ਹੈ |

ਕੋਲੋਂ ਦੀ ਲੰਘ ਰਿਹਾ ਸੀ

“ਉਹਨਾਂ ਦੇ ਕੋਲੋਂ ਦੀ ਜਾ ਰਿਹਾ ਸੀ” ਉਹ ਹੋਰ ਵੀ ਉੱਚੀ ਦੇਕੇ ਚੀਕੇ

“ਅੰਨੇ ਆਦਮੀ ਪਹਿਲਾਂ ਨਾਲੋਂ ਹੋਰ ਵੀ ਜਿਆਦਾ ਚੀਕੇ” ਜਾਂ “ਉਹ ਉੱਚੀ ਆਵਾਜ਼ ਵਿੱਚ ਚੀਕੇ”

Matthew 20:32

ਇਸ ਵਿੱਚ ਯਿਸੂ ਦੁਆਰਾ ਦੋ ਅੰਨਿਆਂ ਨੂੰ ਚੰਗਾ ਕਰਨ ਦਾ ਵਰਣਨ ਜਾਰੀ ਹੈ |

ਉਹਨਾਂ ਨੂੰ ਬੁਲਾਇਆ

ਅੰਨੇ ਆਦਮੀਆਂ ਨੂੰ ਬੁਲਾਇਆ

ਇੱਛਾ

“ਚਾਹੁਣਾ”

ਕਿ ਸਾਡੀਆਂ ਅੱਖਾਂ ਖੁੱਲ ਜਾਣ

AT: “ਅਸੀਂ ਚਾਹੰਦੇ ਹਾਂ ਕਿ ਤੂੰ ਸਾਨੂੰ ਵੇਖਣ ਦੇ ਜੋਗ ਬਣਾ ਦੇਵੇਂ” ਜਾਂ “ਅਸੀਂ ਵੇਖਣਾ ਚਾਹੁੰਦੇ ਹਾਂ “ (ਦੇਖੋ: ਮੁਹਾਵਰੇ ਅਤੇ ਅੰਡਾਕਾਰ) ਤਰਸ ਖਾ ਕੇ

“ਤਰਸ ਖਾ ਕੇ” ਜਾਂ “ਉਹਨਾਂ ਉੱਤੇ ਤਰਸ ਖਾ ਕੇ”