ਯਿਸੂ ਗਲੀਲ ਤੋਂ ਚੱਲਿਆ ਜਾਂਦਾ ਹੈ ਅਤੇ ਯਹੂਦਾਹ ਵਿੱਚ ਸਿਖਾਉਣਾ ਸ਼ੁਰੂ ਕਰਦਾ ਹੈ |
ਜੇਕਰ ਤੁਹਾਡੀ ਭਾਸ਼ਾ ਵਿੱਚ ਕਹਾਣੀ ਦੇ ਨਵੇਂ ਭਾਗ ਦੀ ਸ਼ੁਰੂਆਤ ਨੂੰ ਦਿਖਾਉਣ ਲਈ ਕੋਈ ਹੋਰ ਢੰਗ ਹੈ ਤਾਂ ਉਸ ਦਾ ਇਸਤੇਮਾਲ ਕਰੋ |
18:1
35 ਦੇ ਸ਼ਬਦ |
“ਤੋਂ ਤੁਰ ਪਿਆ” ਜਾਂ “ਚੱਲਿਆ ਗਿਆ” ਹੱਦਾਂ ਦੇ ਵਿੱਚ
“ਇਲਾਕੇ ਦੇ ਵਿੱਚ”
ਯਿਸੂ ਵਿਆਹ ਅਤੇ ਤਲਾਕ ਦੇ ਬਾਰੇ ਸਿਖਾਉਣਾ ਸ਼ੁਰੂ ਕਰਦਾ ਹੈ |
“ਯਿਸੂ ਕੋਲ ਆਏ” ਕੀ ਤੁਸੀਂ ਨਹੀਂ ਪੜਿਆ ..?
ਯਿਸੂ ਚਾਹੁੰਦਾ ਸੀ ਕਿ ਫ਼ਰੀਸੀ ਸ਼ਰਮਿੰਦੇ ਹੋਣ | (ਦੇਖੋ: ਅਲੰਕ੍ਰਿਤ ਪ੍ਰਸ਼ਨ)
ਯਿਸੂ ਵਿਆਹ ਅਤੇ ਤਲਾਕ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |
ਇਹ ਪਿਛਲੇ ਪ੍ਰਸ਼ਨ ਨੂੰ ਜਾਰੀ ਰੱਖਦਾ ਹੈ |
“ਆਪਣੀ ਪਤਨੀ ਦੇ ਨੇੜੇ ਰਹੇਗਾ” ਇੱਕ ਸਰੀਰ
“ਇੱਕ ਵਿਅਕਤੀ” (ਦੇਖੋ: ਅਲੰਕਾਰ)
ਯਿਸੂ ਵਿਆਹ ਅਤੇ ਤਲਾਕ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |
“ਫ਼ਰੀਸੀ ਯਿਸੂ ਨੂੰ ਕਹਿੰਦੇ ਹਨ”
“ਸਾਨੂੰ ਯਹੂਦੀਆਂ ਨੂੰ ਹੁਕਮ ਦੇ”
ਉਹ ਦਸਤਾਵੇਜ਼ ਜਿਹੜਾ ਕਾਨੂੰਨੀ ਤੌਰ ਤੇ ਇੱਕ ਵਿਆਹ ਦਾ ਅੰਤ ਕਰਦਾ ਹੈ |
“ਜਦੋਂ ਪਰਮੇਸ਼ੁਰ ਨੇ ਆਦਮੀ ਅਤੇ ਔਰਤ ਨੂੰ ਬਣਾਇਆ ਤਾਂ ਉਸ ਨੇ ਇਹ ਯੋਜਨਾਂ ਨਹੀਂ ਬਣਾਈ ਕਿ ਕਦੇ ਉਹ ਤਲਾਕ ਲੈਣਗੇ”
“ਸਰੀਰਕ ਸਬੰਧ ਵਿੱਚ ਬੇਵਫਾਈ ਤੋਂ ਬਿੰਨਾਂ”
ਬਹੁਤ ਸਾਰੇ ਪੁਰਾਣੇ ਪਾਠਾਂ ਵਿੱਚ ਇਹ ਸ਼ਬਦ ਨਹੀ ਹਨ |
ਯਿਸੂ ਵਿਆਹ ਅਤੇ ਤਲਾਕ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |
“ਉਹ ਨਰ ਜਨਮੇ ਜਿਹਨਾਂ ਦੇ ਗੁਪਤ ਅੰਗ ਕੰਮ ਨਹੀਂ ਕਰ ਸਕਦੇ”
ਸੰਭਾਵੀ ਅਰਥ : 1) “ਉਹ ਖੁਸਰੇ ਜਿਹਨਾਂ ਨੇ ਆਪਣੇ ਗੁਪਤ ਅੰਗ ਕੱਟ ਲਏ” ਜਾਂ 2) “ਉਹ ਆਦਮੀ ਜਿਹਨਾਂ ਨੇ ਅਣ
ਵਿਆਹੇ ਅਤੇ ਪਵਿੱਤਰ ਰਹਿਣ ਨੂੰ ਚੁਣਿਆ” (ਦੇਖੋ: ਅਲੰਕਾਰ)
“ਤਾਂ ਕਿ ਉਹ ਪਰਮੇਸ਼ੁਰ ਦੀ ਸੇਵਾ ਚੰਗੀ ਤਰ੍ਹਾਂ ਕਰ ਸਕਣ” ਇਸ ਸਿਖਿਆ ਨੂੰ ਕਬੂਲ ਕਰਨਾ ... ਇਸ ਨੂੰ ਕਬੂਲ ਕਰੋ
ਦੇਖੋ ਤੁਸੀਂ 19:11 ਵਿੱਚ “ਇਸ ਸਿਖਿਆ ਨੂੰ ਸਵੀਕਾਰ ਕਰੋ .... ਇਸ ਨੂੰ ਸਵੀਕਾਰ ਕਰੋ” ਦਾ ਅਨੁਵਾਦ ਕਿਸ ਤਰ੍ਹਾਂ ਕੀਤਾ ਸੀ |
ਲੋਕ ਯਿਸੂ ਦੇ ਕੋਲ ਬੱਚਿਆਂ ਨੂੰ ਲਿਆਉਂਦੇ ਹਨ |
AT: “ਕੁਝ ਲੋਕ ਕੁਝ ਬੱਚਿਆਂ ਨੂੰ ਯਿਸੂ ਦੇ ਕੋਲ ਲੈ ਕੇ ਆਏ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
“ਇਜ਼ਾਜਤ ਦੇਣਾ”
“ਉਹਨਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ” ਕਿਉਂਕਿ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ
“ਕਿਉਂਕਿ ਸਵਰਗ ਦਾ ਉਹਨਾਂ ਲੋਕਾਂ ਦਾ ਜਿਹੜੇ ਇਹਨਾਂ ਵਰਗੇ ਹਨ” ਜਾਂ “ਕੇਵਲ ਓਹੀ ਜਿਹੜੇ ਇਹਨਾਂ ਛੋਟੇ ਬੱਚਿਆਂ ਵਰਗੇ ਹਨ, ਸਵਰਗ ਜਾ ਸਕਦੇ ਹਨ”
ਯਿਸੂ ਇਸ ਸੰਸਾਰ ਦੇ ਧੰਨ ਅਤੇ ਸਵਰਗ ਦੇ ਵਿੱਚ ਇਨਾਮ ਦੇ ਬਾਰੇ ਸਿਖਾਉਣਾ ਸ਼ੁਰੂ ਕਰਦਾ ਹੈ |
ਲੇਖਕ ਕਹਾਣੀ ਵਿੱਚ ਇੱਕ ਨਵੇਂ ਵਿਅਕਤੀ ਨੂੰ ਲਿਆ ਰਿਹਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ |
ਉਹ ਚੀਜ਼ ਜਿਹੜੀ ਪਰਮੇਸ਼ੁਰ ਨੂੰ ਭਾਉਂਦੀ ਹੈ | ਕੇਵਲ ਇੱਕ ਹੀ ਭਲਾ ਹੈ
“ਪਰਮੇਸ਼ੁਰ ਇੱਕਲਾ ਹੀ ਪੂਰੀ ਤਰ੍ਹਾਂ ਨਾਲ ਭਲਾ ਹੈ”
ਯਿਸੂ ਸੰਸਾਰ ਦੇ ਧੰਨ ਅਤੇ ਸਵਰਗ ਵਿਚਲੇ ਇਨਾਮ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |
ਯਿਸੂ ਸੰਸਾਰ ਦੇ ਧੰਨ ਅਤੇ ਸਵਰਗ ਵਿਚਲੇ ਇਨਾਮ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ | ਮਰਜ਼ੀ
“ਇੱਛਾ”
ਯਿਸੂ ਸੰਸਾਰ ਦੇ ਧੰਨ ਅਤੇ ਸਵਰਗ ਵਿਚਲੇ ਇਨਾਮ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |
ਧਨਵਾਨ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਔਖਾ ਹੈ | (ਦੇਖੋ: ਹੱਦ ਤੋਂ ਵੱਧ) ਸੂਈ ਦਾ ਨੱਕਾ
ਸੂਈ ਦੇ ਸਿਰੇ ਉੱਤੇ ਧਾਗਾ ਪਾਉਣ ਦੇ ਲਈ ਇੱਕ ਛੇਦ
ਯਿਸੂ ਸੰਸਾਰ ਦੇ ਧੰਨ ਅਤੇ ਸਵਰਗ ਵਿਚਲੇ ਇਨਾਮ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |
“ਚੇਲੇ ਹੈਰਾਨ ਸਨ”
ਸੰਭਾਵੀ ਅਰਥ : 1) ਉਹ ਇੱਕ ਜਵਾਬ ਨੂੰ ਲੱਭ ਰਹੇ ਸਨ ਜਾਂ 2) AT: “ਤਾਂ ਕੋਈ ਵੀ ਬਚਾਇਆ ਨਹੀਂ ਜਾ ਸਕਦਾ!” (ਦੇਖੋ: ਅਲੰਕ੍ਰਿਤ ਪ੍ਰਸ਼ਨ)
“ਅਸੀਂ ਆਪਣਾ ਧਨ ਛੱਡ ਦਿੱਤਾ ਹੈ” ਜਾਂ “ਅਸੀਂ ਆਪਣੀ ਸਾਰੀ ਜਾਇਦਾਦ ਨੂੰ ਛੱਡ ਦਿੱਤਾ ਹੈ” ਤਾਂ ਸਾਨੂੰ ਕੀ ਮਿਲੇਗਾ
“ਕਿਹੜੀ ਚੰਗੀ ਚੀਜ਼ ਪਰਮੇਸ਼ੁਰ ਸਾਨੂੰ ਦੇਵੇਗਾ”
ਯਿਸੂ ਸੰਸਾਰ ਦੇ ਧੰਨ ਅਤੇ ਸਵਰਗ ਵਿਚਲੇ ਇਨਾਮ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |
“ਉਸ ਸਮੇਂ ਜਦੋਂ ਸਾਰੀਆਂ ਚੀਜ਼ਾਂ ਨਵੀਆਂ ਕੀਤੀਆਂ ਗਈਆਂ” ਜਾਂ “ਨਵੇਂ ਜੁੱਗ ਦੇ ਵਿੱਚ” ਨਿਆਂ ਕਰਨ ਲਈ ਬਾਰਾਂ ਸਿੰਘਾਸਣ ਉੱਤੇ ਬੈਠਣਾ
“ਰਾਜੇ ਬਣਨਾ ਅਤੇ ਨਿਆਂ ਕਰਨਾ” (ਦੇਖੋ: ਲੱਛਣ ਅਲੰਕਾਰ)
ਯਿਸੂ ਸੰਸਾਰ ਦੇ ਧੰਨ ਅਤੇ ਸਵਰਗ ਵਿਚਲੇ ਇਨਾਮ ਦੇ ਬਾਰੇ ਸਿਖਾਉਣਾ ਜਾਰੀ ਰੱਖਦਾ ਹੈ |
“ਜਿੰਨੀਆਂ ਚੀਜ਼ਾਂ ਛੱਡੀਆਂ ਉਹਨਾਂ ਦਾ ਸੌ ਗੁਣਾ ਪਾਉਣਾ” ਬਹੁਤ ਸਾਰੇ ਪਹਿਲੇ ਪਿਛਲੇ ਹੋਣਗੇ
ਬਹੁਤ ਸਾਰੇ ਜੋ ਸੰਸਾਰ ਦੀਆਂ ਨਜ਼ਰਾਂ ਵਿੱਚ ਪਹਿਲੇ ਹਨ, ਜਿਵੇਂ ਕਿ ਜਿਹੜੇ ਅਮੀਰ ਹਨ ਅਤੇ ਦੂਸਰਿਆਂ ਉੱਤੇ ਸ਼ਾਸਨ ਕਰਦੇ ਹਨ, ਉਹ ਪਰਮੇਸ਼ੁਰ ਦੇ ਰਾਜ ਵਿੱਚ ਪਿਛਲੇ ਹੋਣਗੇ |