Matthew 17

Matthew 17:1

ਯਿਸੂ ਆਪਣੇ ਤਿੰਨ ਚੇਲਿਆਂ ਨੂੰ ਆਪਣੀ ਮਹਿਮਾ ਦਿਖਾਉਂਦਾ ਹੈ |

ਪਤਰਸ, ਯਾਕੂਬ ਅਤੇ ਉਸ ਦਾ ਭਰਾ ਯੂਹੰਨਾ

“ਪਤਰਸ, ਯਾਕੂਬ ਅਤੇ ਯਾਕੂਬ ਦਾ ਭਰਾ ਯੂਹੰਨਾ”

ਉਸ ਦਾ ਰੂਪ ਜਲਾਲੀ ਹੋ ਗਿਆ

“ਪਰਮੇਸ਼ੁਰ ਨੇ ਯਿਸੂ ਦੀ ਦੇਹ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਕੱਪੜੇ

“ਪਹਿਰਾਵਾ” ਰੋਸ਼ਨੀ ਦੀ ਤਰ੍ਹਾਂ ਚਮਕੀਲੇ ਹੋ ਗਏ

“ਰੋਸ਼ਨੀ ਦੀ ਤਰ੍ਹਾਂ ਚਮਕੀਲੇ ਦਿਖਾਈ ਦੇਣ ਲੱਗੇ” (ਦੇਖੋ: ਮਿਸਾਲ)

Matthew 17:3

ਇਸ ਵਿੱਚ ਯਿਸੂ ਦਾ ਆਪਣੇ ਚੇਲਿਆਂ ਨੂੰ ਆਪਣੀ ਮਹਿਮਾ ਦਿਖਾਉਣ ਦਾ ਵਰਣਨ ਜਾਰੀ ਹੈ |

ਵੇਖੋ

ਇਹ ਸ਼ਬਦ ਤੁਹਾਨੂੰ ਅੱਗੇ ਦਿੱਤੀ ਹੈਰਾਨੀਜਨਕ ਜਾਣਕਾਰੀ ਵੱਲ ਦੇਣ ਲਈ ਇਸ਼ਾਰਾ ਕਰਦਾ ਹੈ |

ਉਹਨਾਂ ਨੂੰ

ਉਹਨਾਂ ਚੇਲਿਆਂ ਨੂੰ ਜਿਹੜੇ ਯਿਸੂ ਦੇ ਨਾਲ ਸਨ

ਉੱਤਰ ਦਿੱਤਾ ਅਤੇ ਕਿਹਾ

“ਕਿਹਾ |” ਪਤਰਸ ਪ੍ਰਸ਼ਨ ਦਾ ਉੱਤਰ ਨਹੀਂ ਦੇ ਰਿਹਾ |

ਸਾਡਾ ਇੱਥੇ ਰਹਿਣਾ ਚੰਗਾ ਹੈ

ਸੰਭਾਵੀ ਅਰਥ : 1) “ਇਹ ਚੰਗਾ ਹੈ ਕਿ ਅਸੀਂ ਚੇਲੇ ਇੱਥੇ ਤੇਰੇ, ਮੂਸਾ ਅਤੇ ਏਲੀਯਾਹ ਦੇ ਨਾਲ ਹਾਂ” ਜਾਂ 2) “ਇਹ ਚੰਗਾ ਹੈ ਕਿ ਤੁਸੀਂ, ਮੂਸਾ, ਏਲੀਯਾਹ ਅਤੇ ਅਸੀਂ ਚੇਲੇ ਇੱਥੇ ਇਕੱਠੇ ਹਾਂ” (ਦੇਖੋ: ਉਚੇਚਾ) ਡੇਰਾ

ਸੰਭਾਵੀ ਅਰਥ : 1) ਅਰਾਧਨਾ ਕਰਨ ਆਉਣ ਲਈ ਲੋਕਾਂ ਵਾਸਤੇ ਇੱਕ ਜਗ੍ਹਾ (ਦੇਖੋ UDB) ਜਾਂ 2) ਲੋਕਾਂ ਦੇ ਸੌਂਣ ਲਈ ਅਰਜੀ ਸਥਾਨ |

Matthew 17:5

ਇਸ ਵਿੱਚ ਯਿਸੂ ਦਾ ਆਪਣੇ ਚੇਲਿਆਂ ਨੂੰ ਆਪਣੀ ਮਹਿਮਾ ਦਿਖਾਉਣ ਦਾ ਵਰਣਨ ਜਾਰੀ ਹੈ |

ਵੇਖੋ

ਇਹ ਸ਼ਬਦ ਤੁਹਾਨੂੰ ਅੱਗੇ ਦਿੱਤੀ ਹੈਰਾਨੀਜਨਕ ਜਾਣਕਾਰੀ ਵੱਲ ਦੇਣ ਲਈ ਇਸ਼ਾਰਾ ਕਰਦਾ ਹੈ | ਉਹ ਮੂਧੇ ਮੂੰਹ ਡਿੱਗ ਪਾਏ

“ਚੇਲੇ ਨੇ ਆਪਣਾ ਮੂੰਹ ਧਰਤੀ ਤੱਕ ਝੁਕਾਇਆ”

Matthew 17:9

ਇਸ ਵਿੱਚ ਯਿਸੂ ਦਾ ਆਪਣੇ ਚੇਲਿਆਂ ਨੂੰ ਆਪਣੀ ਮਹਿਮਾ ਦਿਖਾਉਣ ਦਾ ਵਰਣਨ ਜਾਰੀ ਹੈ | ਜਿਵੇਂ ਉਹ

“ਜਿਵੇਂ ਯਿਸੂ ਅਤੇ ਉਸ ਦੇ ਚੇਲੇ”

Matthew 17:11

ਇਸ ਵਿੱਚ ਯਿਸੂ ਦਾ ਆਪਣੇ ਚੇਲਿਆਂ ਨੂੰ ਆਪਣੀ ਮਹਿਮਾ ਦਿਖਾਉਣ ਦਾ ਵਰਣਨ ਜਾਰੀ ਹੈ | ਯਿਸੂ 17:10 ਵਿਚਲੇ ਪ੍ਰਸ਼ਨ ਦਾ ਉੱਤਰ ਦਿੰਦਾ ਹੈ |

ਸਾਰਾ ਕੁਝ ਬਹਾਲ ਕਰੇਗਾ

“ਚੀਜ਼ਾਂ ਨੂੰ ਇੱਕ ਕ੍ਰਮ ਵਿੱਚ ਕਰੇਗਾ” ਉਹ....ਉਹ .....ਉਹ

ਸੰਭਾਵੀ ਅਰਥ: 1) ਯਹੂਦੀ ਆਗੂ (ਦੇਖੋ UDB) ਜਾਂ 2) ਸਾਰੇ ਯਹੂਦੀ ਲੋਕ |

Matthew 17:14

ਇਸ ਵਿੱਚ ਯਿਸੂ ਦੇ ਦੁਆਰਾ ਇੱਕ ਲੜਕੇ ਨੂੰ ਜਿਸ ਵਿੱਚ ਬੁਰਾ ਆਤਮਾ ਸੀ, ਚੰਗਾ ਕਰਨ ਦਾ ਵਰਣਨ ਸ਼ੁਰੂ ਹੁੰਦਾ ਹੈ | ਮਿਰਗੀ

ਕਈ ਵਾਰੀ ਬੇਹੋਸ਼ ਅਤੇ ਬੇਸੁੱਧ ਹੋ ਜਾਂਦਾ ਹੈ

Matthew 17:17

ਇਸ ਵਿੱਚ ਯਿਸੂ ਦੁਆਰਾ ਇੱਕ ਦੁਸ਼ਟ ਆਤਮਾ ਨਾਲ ਜਕੜੇ ਹੋਏ ਲੜਕੇ ਨੂੰ ਚੰਗਾ ਕਰਨ ਦਾ ਵਰਣਨ ਜਾਰੀ ਹੈ | ਮੈਂ ਕਿੰਨਾ ਸਮਾਂ ਤੁਹਾਡੇ ਨਾਲ ਰਹਾਂਗਾ ? ਕਦੋਂ ਤੱਕ ਮੈਂ ਤੁਹਾਡੀ ਸਹਾਂਗਾ ?

ਯਿਸੂ ਲੋਕਾਂ ਨਾਲ ਖੁਸ਼ ਨਹੀਂ ਹੈ | AT: “ਮੈਂ ਤੁਹਾਡੇ ਨਾਲ ਰਹਿ ਕੇ ਥੱਕ ਚੁੱਕਾ ਹਾਂ ! ਮੈਂ ਤੁਹਾਡੇ ਅਵਿਸ਼ਵਾਸ ਅਤੇ ਭ੍ਰਿਸ਼ਟਤਾਈ ਤੋਂ ਥੱਕ ਚੁੱਕਾ ਹਾਂ !” (ਦੇਖੋ: ਅਲੰਕ੍ਰਿਤ ਪ੍ਰਸ਼ਨ)

Matthew 17:19

ਇਸ ਵਿੱਚ ਯਿਸੂ ਦਾ ਆਪਣੇ ਚੇਲਿਆਂ ਨੂੰ ਆਪਣੀ ਮਹਿਮਾ ਦਿਖਾਉਣ ਦਾ ਵਰਣਨ ਜਾਰੀ ਹੈ |

ਅਸੀਂ

ਬੋਲਣ ਵਾਲੇ, ਪਰ ਸੁਣਨ ਵਾਲੇ ਨਹੀਂ (ਦੇਖੋ: ਸੰਮਲਿਤ)

ਇਸ ਨੂੰ ਬਾਹਰ ਕੱਢੋ

“ਭੂਤ ਨੂੰ ਬਾਹਰ ਕੱਢੋ” ਤੁਹਾਡਾ ਕੁਝ ਵੀ ਕਰਨਾ ਸੰਭਵ ਨਹੀਂ ਹੋਵੇਗਾ

“ਤੁਸੀਂ ਕੁਝ ਵੀ ਕਰਨ ਦੇ ਜੋਗ ਹੋਵੋਗੇ” (ਦੇਖੋ: .......)

Matthew 17:22

ਯਿਸੂ ਗਲੀਲ ਵਿੱਚ ਲੋਕਾਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ |

ਉਹ ਠਹਿਰੇ

“ਚੇਲੇ ਅਤੇ ਯਿਸੂ ਰਹੇ”

ਮਨੁੱਖ ਦਾ ਪੁੱਤਰ ਫੜਵਾਇਆ ਜਾਵੇਗਾ

AT: ਮਨੁੱਖ ਦੇ ਪੁੱਤਰ ਨੂੰ ਕੋਈ ਫੜਾਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਹ ਉਸ ਨੂੰ ਮਾਰ ਸੁੱਟਣਗੇ

“ਅਧਿਕਾਰੀ ਮਨੁੱਖ ਦੇ ਪੁੱਤਰ ਨੂੰ ਮਾਰ ਸੁੱਟਣਗੇ” ਉਹ ਉਠੇਗਾ

“ਪਰਮੇਸ਼ੁਰ ਉਸ ਨੂੰ ਉਠਾਵੇਗਾ” ਜਾਂ “ਉਹ ਫਿਰ ਤੋਂ ਜਿਉਂਦਾ ਹੋਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

Matthew 17:24

ਇਸ ਵਿੱਚ ਯਿਸੂ ਦੁਆਰਾ ਹੈਕਲ ਦਾ ਕਰ ਦੇਣ ਦਾ ਵਰਣਨ ਸ਼ੁਰੂ ਹੁੰਦਾ ਹੈ |

ਜਦੋਂ ਉਹ

ਜਦੋਂ ਯਿਸੂ ਅਤੇ ਉਸ ਦੇ ਚੇਲੇ

ਅਠੰਨੀ ਕਰ

ਸਾਰੇ ਯਹੂਦੀ ਮਰਦਾਂ ਦੇ ਲਈ ਕਰ ਜਿਹੜਾ ਪਹਿਲਾਂ ਪਰਮੇਸ਼ੁਰ ਨੂੰ ਇੱਕ ਭੇਂਟ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ | (ਦੇਖੋ: ਬਾਈਬਲ ਅਨੁਸਾਰ ਪੈਸਾ)

ਘਰ

ਉਹ ਜਗ੍ਹਾ ਜਿੱਥੇ ਯਿਸੂ ਠਹਿਰਿਆ ਹੋਇਆ ਸੀ |

ਧਰਤੀ ਦੇ ਰਾਜੇ

ਆਗੂ

ਵਿਸ਼ੇ

ਇੱਕ ਰਾਜਾ ਜਾਂ ਸ਼ਾਸਕ ਦੇ ਅਧੀਨ ਲੋਕ

Matthew 17:26

ਇਸ ਵਿੱਚ ਯਿਸੂ ਦੁਆਰਾ ਹੈਕਲ ਦਾ ਕਰ ਦੇਣ ਦਾ ਵਰਣਨ ਸ਼ੁਰੂ ਹੁੰਦਾ ਹੈ |

ਵਿਸ਼ੇ

ਇੱਕ ਰਾਜਾ ਜਾਂ ਸ਼ਾਸਕ ਦੇ ਅਧੀਨ ਲੋਕ

ਇਸ ਦਾ ਮੂੰਹ

“ਮੱਛੀ ਦਾ ਮੂੰਹ” ਇਸ ਨੂੰ ਲੈ

“ਅਠੰਨੀ ਨੂੰ ਲੈ”