ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਸ਼ੁਰੂ ਹੁੰਦੀ ਹੈ |
ਯਹੂਦੀ ਆਗੂ ਪਰਮੇਸ਼ੁਰ ਤੋਂ ਇੱਕ ਨਿਸ਼ਾਨ ਦੀ ਮੰਗ ਕਰਦੇ ਸਨ (ਦੇਖੋ: ਲੱਛਣ ਅਲੰਕਾਰ), ਯਿਸੂ ਨੇ ਉਹਨਾਂ ਨੂੰ ਆਕਾਸ਼ ਦੀ ਵੱਲ ਦੇਖਣ ਨੂੰ ਆਖਿਆ ਜਿਸ ਨੂੰ ਉਹ ਦੇਖ ਸਕਦੇ ਸਨ | ਜੇਕਰ ਪੜਨ ਵਾਲੇ ਅਲੱਗ ਅਰਥ ਨੂੰ ਸਮਝਦੇ ਹਨ ਤਾਂ ਆਕਾਸ਼ ਅਤੇ ਜਿੱਥੇ ਪਰਮੇਸ਼ੁਰ ਰਹਿੰਦਾ ਹੈ ਉਸ ਲਈ ਇੱਕੋ ਹੀ ਸ਼ਬਦ ਦਾ ਇਸਤੇਮਾਲ ਕਰੋ |
ਦਿਨ ਦਾ ਉਹ ਸਮਾਂ ਜਦੋਂ ਸੂਰਜ ਛਿਪਦਾ ਹੈ
ਸਾਫ਼ ਅਤੇ ਸ਼ਾਂਤ, ਅਨੰਦਮਈ ਆਕਾਸ਼ ਲਾਲ ਹੈ
ਆਕਾਸ਼ ਸੂਰਜ ਛਿਪਣ ਦੇ ਨਾਲ ਚਮਕੀਲਾ ਅਤੇ ਸਾਫ਼ ਹੈ |
ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਜਾਰੀ ਹੈ |
“ਬੱਦਲ ਅਤੇ ਹਨੇਰੀ ਵਾਲਾ ਮੌਸਮ”
“ਹਨੇਰਾ ਅਤੇ ਗਰਜਣ ਵਾਲਾ” ਇਹਨਾਂ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ
AT: “ਪਰਮੇਸ਼ੁਰ ਤੁਹਾਨੂੰ ਲੋਕਾਂ ਨੂੰ ਕੋਈ ਨਿਸ਼ਾਨ ਨਹੀਂ ਦੇਵੇਗਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ ਅਤੇ ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)
ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਜਾਰੀ ਹੈ |
ਬੁਰੇ ਵਿਚਾਰ ਅਤੇ ਗ਼ਲਤ ਸਿੱਖਿਆ (ਦੇਖੋ: ਅਲੰਕਾਰ) ਤਰਕ
“ਬਹਿਸ” ਜਾਂ “ਝਗੜਾ”
ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਜਾਰੀ ਹੈ |
ਯਿਸੂ ਉਹਨਾਂ ਨੂੰ ਝਿੜਕ ਰਿਹਾ ਹੈ | AT: “ਤੁਹਾਨੂੰ ਸਮਝਣਾ ਚਾਹੀਦਾ ਹੈ ਅਤੇ ਯਾਦ ਕਰਨਾ ਚਾਹੀਦਾ ਹੈ 5000 ਲੋਕਾਂ ਨੂੰ ਅਤੇ 5 ਰੋਟੀਆਂ ਨੂੰ ਅਤੇ ਕਿੰਨੀਆ ਟੋਕਰੀਆਂ ਤੁਸੀਂ ਬਚੀਆਂ ਹੋਈਆਂ ਚੁੱਕੀਆਂ ਸਨ ! ਤੁਹਾਨੂੰ 7 ਰੋਟੀਆਂ ਅਤੇ 4 ਹਜ਼ਾਰ ਲੋਕਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਅਤੇ ਕਿੰਨੀਆਂ ਟੋਕਰੀਆਂ ਤੁਸੀਂ ਚੁੱਕੀਆਂ ਸਨ !” (ਦੇਖੋ: ਅਲੰਕ੍ਰਿਤ ਪ੍ਰਸ਼ਨ ਅਤੇ ਨਾਵਾਂ ਦਾ ਅਨੁਵਾਦ ਕਰਨਾ)
ਇਸ ਵਿੱਚ ਯਿਸੂ ਅਤੇ ਧਾਰਮਿਕ ਆਗੂਆਂ ਦੇ ਵਿਚਕਾਰ ਬਹਿਸ ਜਾਰੀ ਹੈ |
“ਤੁਹਾਨੂੰ ਸਮਝਣਾ ਚਾਹੀਦਾ ਸੀ ਕਿ ਮੈਂ ਅਸਲ ਵਿੱਚ ਰੋਟੀਆਂ ਦੇ ਬਾਰੇ ਨਹੀਂ ਆਖਿਆ |” (UDB) (ਦੇਖੋ: ਅਲੰਕ੍ਰਿਤ ਪ੍ਰਸ਼ਨ)
ਬੁਰੇ ਵਿਚਾਰ ਅਤੇ ਗ਼ਲਤ ਸਿੱਖਿਆ (ਦੇਖੋ: ਅਲੰਕਾਰ) ਉਹ ... ਉਹਨਾਂ ਨੂੰ
“ਚੇਲੇ”
ਪਤਰਸ ਮੰਨਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ | ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ ?
“ਪਰ ਮੈਂ ਤੁਹਾਨੂੰ ਪੁੱਛਦਾ : ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ ?”
ਪਤਰਸ ਦੇ ਇਹ ਮੰਨਣ ਦਾ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ, ਯਿਸੂ ਉੱਤਰ ਦਿੰਦਾ ਹੈ |
ਯੋਨਾਹ
“ਸ਼ਮਊਨ, ਯੋਨਾਹ ਦੇ ਪੁੱਤਰ”
“ਤੇਰੇ ਉੱਤੇ ਇਹ ਕਿਸੇ ਇਨਸਾਨ ਨੇ ਪਰਗਟ ਨਹੀਂ ਕੀਤਾ” (ਦੇਖੋ: ਲੱਛਣ ਅਲੰਕਾਰ) ਪਤਾਲ ਦੇ ਫਾਟਕਾਂ ਦਾ ਇਸ ਉੱਤੇ ਵੱਸ ਨਾ ਚੱਲੇਗਾ
ਸੰਭਾਵੀ ਅਰਥ 1) “ਮੌਤ ਦੀ ਤਾਕਤ ਜਿੱਤ ਪ੍ਰਾਪਤ ਨਹੀਂ ਕਰੇਗੀ” (ਦੇਖੋ UDB) ਜਾਂ 2) ਇਹ ਮੌਤ ਦੀ ਤਾਕਤ ਨੂੰ ਇਸ ਤਰ੍ਹਾਂ ਤੋੜ ਦੇਵੇਗਾ ਜਿਵੇਂ ਇੱਕ ਫ਼ੌਜ ਇੱਕ ਸ਼ਹਿਰ ਨੂੰ ਤੋੜਦੀ ਹੈ | (ਦੇਖੋ: ਅਲੰਕਾਰ)
ਪਤਰਸ ਦੇ ਇਹ ਮੰਨਣ ਦਾ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ, ਯਿਸੂ ਉੱਤਰ ਦਿੰਦਾ ਹੈ |
ਪਰਮੇਸ਼ੁਰ ਦੇ ਲੋਕ ਬਣਨ ਲਈ ਲੋਕਾਂ ਵਾਸਤੇ ਰਸਤਾ ਖੋਲਣਾ, ਜਿਵੇਂ ਇੱਕ ਘਰ ਦਾ ਇੱਕ ਨੌਕਰ ਮਹਿਮਾਨ ਦਾ ਸਵਾਗਤ ਕਰਦਾ ਹੈ (ਦੇਖੋ: ਅਲੰਕਾਰ) ਧਰਤੀ ਤੇ ਬੰਨਣਾ........ਸਵਰਗ ਵਿੱਚ ਖੋਲਿਆ
ਇਹ ਘੋਸ਼ਣਾ ਕਰਨਾ ਕਿ ਲੋਕ ਮਾਫ਼ ਕੀਤੇ ਗਏ ਹਨ ਜਾਂ ਦੋਸ਼ੀ ਠਹਿਰਾਏ ਗਏ ਹਨ, ਇਸੇ ਤਰ੍ਹਾਂ ਸਵਰਗ ਵਿੱਚ ਹੋ ਜਾਵੇਗਾ (ਦੇਖੋ: ਅਲੰਕਾਰ)
ਯਿਸੂ ਆਪਣੇ ਚੇਲਿਆ ਨੂੰ ਆਪਣੇ ਮਗਰ ਚੱਲਣ ਦੀ ਕੀਮਤ ਦੱਸਣਾ ਸ਼ੁਰੂ ਕਰਦਾ ਹੈ |
ਯਿਸੂ ਦੇ ਆਪਣੇ ਚੇਲੇ ਨੂੰ ਇਹ ਹੁਕਮ ਦੇਣ ਤੋਂ ਬਾਅਦ, ਕਿ ਕਿਸੇ ਨੂੰ ਦੱਸਣਾ ਕਿ ਉਹ ਮਸੀਹ ਹੈ, ਉਸ ਨੇ ਉਹਨਾਂ ਨੂੰ ਆਪਣੇ ਲਈ ਪਰਮੇਸ਼ੁਰ ਦੀ ਯੋਜਨਾ ਨੂੰ ਦੱਸਣਾ ਸ਼ੁਰੂ ਕੀਤਾ |
AT: “ਉਹ ਉਸ ਨੂੰ ਮਾਰ ਦੇਣਗੇ” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਤੀਸਰੇ ਦਿਨ ਮੁਰਦਿਆਂ ਵਿਚੋਂ ਜੀ ਉਠਣਾ
“ਤੀਸਰੇ ਦਿਨ, ਪਰਮੇਸ਼ੁਰ ਉਸ ਨੂੰ ਫਿਰ ਤੋਂ ਜਿਉਂਦਾ ਕਰੇਗਾ”
ਯਿਸੂ ਆਪਣੇ ਚੇਲਿਆਂ ਨੂੰ ਆਪਣੇ ਮਗਰ ਚੱਲਣ ਦੀ ਕੀਮਤ ਦੱਸਣਾ ਜਾਰੀ ਰੱਖਦਾ ਹੈ |
“ਮੇਰੇ ਨਾਲ ਇੱਕ ਚੇਲੇ ਦੇ ਰੂਪ ਵਿੱਚ ਆਓ”
“ਆਪਣੀਆਂ ਇਛਾਂਵਾਂ ਨੂੰ ਪਹਿਲ ਨਾ ਦੇਣਾ” ਜਾਂ “ਆਪਣੀਆਂ ਕਾਮਨਾਵਾਂ ਨੂੰ ਤਿਆਗਣਾ”
“ਆਪਣੀ ਸਲੀਬ ਉਠਾਵੇ, ਉਸ ਨੂੰ ਨਾਲ ਲਵੇ, ਅਤੇ ਮੇਰੇ ਮਗਰ ਚੱਲੇ,” ਜਿਵੇਂ ਮਸੀਹ ਨੇ ਕੀਤਾ ਇਸੇ ਤਰ੍ਹਾਂ ਦੁੱਖ ਸਹਿਣ ਅਤੇ ਮਰਨ ਲਈ ਇੱਛਾ ਕਰਨਾ (ਦੇਖੋ: ਅਲੰਕਾਰ)
“ਹਰ ਕੋਈ ਜਿਹੜਾ ਚਾਹੁੰਦਾ ਹੈ ਉਸ ਲਈ”
“ਜੇਕਰ ਉਸ ਹਰੇਕ ਚੀਜ਼ ਨੂੰ ਪ੍ਰਾਪਤ ਕਾਰ ਲਵੇ ਜੋ ਸੰਸਾਰ ਵਿੱਚ ਹੈ” ਪਰ ਆਪਣੀ ਜਾਨ ਦਾ ਨੁਕਸਾਨ ਕਰੇ
“ਉਹ ਆਪਣੇ ਆਪ ਗੁਆਏ ਜਾਂ ਨਾਸ ਕਰੇ”
ਯਿਸੂ ਆਪਣੇ ਚੇਲਿਆਂ ਨੂੰ ਆਪਣੇ ਮਗਰ ਚੱਲਣ ਦੀ ਕੀਮਤ ਦੱਸਣਾ ਜਾਰੀ ਰੱਖਦਾ ਹੈ |
“ਉਹ ਮਰਨ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਵੇਖਣਗੇ”
“ਮੌਤ ਨੂੰ ਨਹੀਂ ਵੇਖਣਗੇ” ਜਾਂ “ਮਰਨਗੇ ਨਹੀਂ” ਮਨੁੱਖ ਦਾ ਪੁੱਤਰ ਆਪਣੇ ਰਾਜ ਵਿੱਚ ਆਉਂਦਾ
“ਜਦੋਂ ਤੱਕ ਉਹ ਮੈਨੂੰ ਮੇਰੇ ਰਾਜ ਵਿੱਚ ਆਉਂਦਾ ਨਾ ਵੇਖਣ” (ਦੇਖੋ: ਪਹਿਲਾ, ਦੂਸਰਾ ਜਾਂ ਤੀਸਰਾ ਵਿਅਕਤੀ)