Matthew 14

Matthew 14:1

12 ਵਿੱਚ ਘਟਨਾਵਾਂ ਇੱਥੇ ਵਿਆਖਿਆ ਕਰਨ ਤੋਂ ਪਹਿਲਾਂ ਹੀ ਵਾਪਰੀਆਂ |

ਉਸ ਸਮੇਂ ਦੇ ਬਾਰੇ

“ਉਹਨਾਂ ਦਿਨਾਂ ਵਿੱਚ” ਜਾਂ “ਜਦੋਂ ਯਿਸੂ ਗਲੀਲ ਵਿੱਚ ਸੇਵਾ ਕਰਦਾ ਸੀ |”

ਹੇਰੋਦੇਸ

ਹੋਰੋਦੇਸ ਅੰਤੀਪਾਸ, ਇਸਰਾਏਲ ਦੇ ਚੌਥੇ ਹਿੱਸੇ ਦਾ ਹਾਕਮ (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਯਿਸੂ ਦੇ ਬਾਰੇ ਖਬਰ ਸੁਣੀ

“ਯਿਸੂ ਦੇ ਬਾਰੇ ਖਬਰਾਂ ਸੁਣੀਆਂ” ਜਾਂ “ਯਿਸੂ ਦੀ ਮਸ਼ਹੂਰੀ ਦੇ ਬਾਰੇ ਸੁਣਿਆ” ਉਸ ਨੇ ਕਿਹਾ

“ਹੇਰੋਦੇਸ ਨੇ ਕਿਹਾ”

Matthew 14:3

ਇਸ ਵਿੱਚ ਇਸ ਦਾ ਵਰਣਨ ਜਾਰੀ ਹੈ ਕਿ ਕਿਵੇਂ ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਤਲ ਕੀਤਾ |

ਹੇਰੋਦੇਸ ਨੇ ਯੂਹੰਨਾ ਨੂੰ ਫੜ ਕੇ ਬੰਨਿਆ ਅਤੇ ਉਸ ਨੂੰ ਕੈਦ ਵਿੱਚ ਪਾ ਦਿੱਤਾ

ਹੇਰੋਦੇਸ ਨੇ ਇਸ ਤਰ੍ਹਾਂ ਕਰਨ ਲਈ ਦੂਸਰਿਆਂ ਨੂੰ ਹੁਕਮ ਦਿੱਤਾ | (ਦੇਖੋ: ਲੱਛਣ ਅਲੰਕਾਰ)

ਹੇਰੋਦੇਸ ਨੇ ਯੂਹੰਨਾ ਨੂੰ ਫੜਿਆ

“ਹੇਰੋਦੇਸ ਨੇ ਯੂਹੰਨਾ ਨੂੰ ਗ੍ਰਿਫ਼ਤਾਰ ਕੀਤਾ”

ਕਿਉਂਕਿ ਯੂਹੰਨਾ ਨੇ ਉਸਨੂੰ ਆਖਿਆ, “ਤੇਰੇ ਲਈ ਉਹ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਰੱਖਣਾ ਜੋਗ ਨਹੀਂ ਹੈ”

“ਕਿਉਂਕਿ ਯੂਹੰਨਾ ਨੇ ਉਸ ਨੂੰ ਕਿਹਾ ਕਿ ਉਸ ਨੂੰ ਆਪਣੇ ਪਤਨੀ ਦੇ ਰੂਪ ਵਿੱਚ ਰੱਖਣਾ ਤੇਰੇ ਲਈ ਜੋਗ ਨਹੀਂ ਹੈ | “ (ਭਾਸ਼ਾ ਵਿੱਚ ਕੌਮੇ)

ਕਿਉਂਕਿ ਯੂਹੰਨਾ ਨੇ ਉਸਨੂੰ ਕਿਹਾ

“ਕਿਉਂਕਿ ਯੂਹੰਨਾ ਉਸ ਨੂੰ ਕਹਿੰਦਾ ਰਿਹਾ” (ਦੇਖੋ: UDB) ਇਹ ਜੋਗ ਨਹੀਂ ਹੈ

UDB ਇਹ ਦਿਖਾਉਂਦੀ ਹੈ ਉਸ ਸਮੇਂ ਫਿਲਿੱਪੁਸ ਜਿਉਂਦਾ ਸੀ ਜਦੋਂ ਹੇਰੋਦੇਸ ਨੇ ਰੋਦਿਯਾਸ ਦੇ ਨਾਲ ਵਿਆਹ ਕੀਤਾ, ਪਰ ਮੂਸਾ ਦਾ ਕਾਨੂੰਨ ਵਿਅਕਤੀ ਨੂੰ ਆਪਣੇ ਭਰਾ ਦੀ ਵਿਧਵਾ ਦੇ ਨਾਲ ਵਿਆਹ ਕਰਨ ਤੋਂ ਰੋਕਦਾ ਹੈ |

Matthew 14:6

ਇਸ ਵਿੱਚ ਇਸ ਦਾ ਵਰਣਨ ਜਾਰੀ ਹੈ ਕਿ ਕਿਵੇਂ ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਤਲ ਕੀਤਾ | ਵਿਚਾਲੇ

ਉਹਨਾਂ ਮਹਿਮਾਨਾਂ ਦੇ ਵਿਚਾਲੇ ਜੋ ਜਨਮ ਦਿਨ ਦੀ ਦਾਵਤ ਵਿੱਚ ਸ਼ਾਮਿਲ ਹੋਣ ਆਏ ਹੋਏ ਸਨ (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

Matthew 14:8

ਇਸ ਵਿੱਚ ਇਸ ਦਾ ਵਰਣਨ ਜਾਰੀ ਹੈ ਕਿ ਕਿਵੇਂ ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਤਲ ਕੀਤਾ |

ਆਪਣੇ ਮਾਂ ਦੁਆਰਾ ਸਿਖਾਏ ਜਾਣ ਤੋਂ ਬਾਅਦ

ਸਮਾਂਤਰ ਅਨੁਵਾਦ : “ਉਸ ਦੇ ਮਾਂ ਦੇ ਉਸ ਨੂੰ ਸਿਖਾਉਣ ਤੋਂ ਬਾਅਦ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਸਿਖਾਇਆ

“ਸਿਖਾਇਆ”

ਕੀ ਮੰਗਿਆ ਜਾਵੇ ਉਸ ਦੇ ਬਾਰੇ

“ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਕੀ ਮੰਗਿਆ ਜਾਵੇ |” ਇਹ ਸ਼ਬਦ ਅਸਲ ਯੂਨਾਨੀ ਵਿੱਚ ਨਹੀਂ ਹਨ | ਇਹ ਵਿਸ਼ੇ ਵਿੱਚ ਅਸਪੱਸ਼ਟ ਹਨ | (ਦੇਖੋ: ਸਪੱਸ਼ਟ ਜਾਂ ਅਪ੍ਰ੍ਤੱਖ ਜਾਣਕਾਰੀ)

ਉਸ ਨੇ ਕਿਹਾ

ਪੜਨਾਂਵ “ਉਹ” ਰੋਦਿਯਾਸ ਦੀ ਕੁੜੀ ਦੇ ਨਾਲ ਸਬੰਧਿਤ ਹੈ |

ਥਾਲ

ਇੱਕ ਵੱਡੀ ਪਲੇਟ

ਰਾਜਾ ਉਸ ਦੀ ਬੇਨਤੀ ਦੇ ਕਾਰਨ ਬਹੁਤ ਉਦਾਸ ਹੋਇਆ

“ਉਸ ਦੀ ਬੇਨਤੀ ਨੇ ਰਾਜੇ ਨੂੰ ਉਦਾਸ ਕਰ ਦਿੱਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ) ਰਾਜਾ

ਹੇਰੋਦੇਸ ਅੰਤੀਪਾਸ (14:1) |

Matthew 14:10

ਇਸ ਵਿੱਚ ਇਸ ਦਾ ਵਰਣਨ ਜਾਰੀ ਹੈ ਕਿ ਕਿਵੇਂ ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਤਲ ਕੀਤਾ |

ਉਸ ਦਾ ਸਿਰ ਥਾਲ ਵਿੱਚ ਰੱਖ ਕੇ ਲਿਆਂਦਾ ਗਿਆ ਅਤੇ ਕੁੜੀ ਨੂੰ ਦਿੱਤਾ ਗਿਆ

“ਕੋਈ ਉਸ ਦਾ ਸਿਰ ਥਾਲ ਵਿੱਚ ਲੈ ਕੇ ਆਇਆ ਅਤੇ ਕੁੜੀ ਨੂੰ ਦੇ ਦਿੱਤਾ | “ (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਕੁੜੀ

ਇੱਕ ਜੁਆਨ ਕੁੜੀ ਲਈ ਸ਼ਬਦ ਦਾ ਇਸਤੇਮਾਲ ਕਰੋ, ਕੁਆਰੀ ਕੁੜੀ |

ਉਸ ਦੇ ਚੇਲੇ

“ਯੂਹੰਨਾ ਦੇ ਚੇਲੇ”

ਲੋਥ

“ਲਾਸ਼” ਉਹ ਗਏ ਅਤੇ ਯਿਸੂ ਨੂੰ ਦੱਸਿਆ

“ਯੂਹੰਨਾ ਦੇ ਚੇਲਿਆਂ ਨੇ ਜਾ ਕੇ ਯਿਸੂ ਨੂੰ ਦੱਸਿਆ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਕੀ ਹੋਇਆ | “ (ਦੇਖੋ : ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

Matthew 14:13

ਜਦੋਂ ਯਿਸੂ ਨੂੰ ਪਤਾ ਲੱਗਿਆ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕਤਲ ਹੋ ਗਿਆ ਹੈ ਤਾਂ ਉਹ ਇੱਕ ਉਜਾੜ ਵਿੱਚ ਗਿਆ |

ਇਹ ਸੁਣਿਆ

“ਜੋ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਨਾਲ ਹੋਇਆ ਉਹ ਸੁਣਿਆ” ਜਾਂ “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਖਬਰ ਸੁਣੀ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

ਉਹ ਨਿੱਕਲਿਆ

“ਉਹ ਭੀੜ ਤੋਂ ਦੂਰ ਚਲਾ ਗਿਆ”

ਉੱਥੋਂ

“ਉਸ ਸਥਾਨ ਤੋਂ”

ਜਦੋਂ ਭੀੜ ਨੇ ਇਹ ਸੁਣਿਆ

“ਜਦੋਂ ਭੀੜ ਨੇ ਸੁਣਿਆ ਕਿ ਉਹ ਕਿੱਥੇ ਗਏ ਹਨ” (ਦੇਖੋ UDB) ਜਾਂ “ਜਦੋਂ ਭੀੜ ਨੇ ਸੁਣਿਆ ਕਿ ਉਹ ਜਾ ਚੁੱਕਾ ਹੈ”

ਭੀੜ

“ਲੋਕਾਂ ਦੀਆਂ ਭੀੜਾਂ” ਜਾਂ “ਲੋਕ” ਤਾਂ ਯਿਸੂ ਉਹਨਾਂ ਦੇ ਅੱਗੇ ਆਇਆ ਅਤੇ ਵੱਡੀ ਭੀੜ ਦੇਖੀ

“ਜਦੋਂ ਯਿਸੂ ਕਿਨਾਰੇ ਤੇ ਆਇਆ, ਤਾਂ ਉਸ ਨੇ ਵੱਡੀ ਭੀੜ ਦੇਖੀ |”

Matthew 14:15

ਯਿਸੂ ਭੀੜ ਨੂੰ ਭੋਜਨ ਖਵਾਉਂਦਾ ਹੈ ਜੋ ਉਜਾੜ ਵਿੱਚ ਉਸ ਦੇ ਮਗਰ ਆਈ | ਚੇਲੇ ਉਸ ਦੇ ਕੋਲ ਆਏ

“ਯਿਸੂ ਦੇ ਚੇਲੇ ਉਸ ਕੋਲ ਆਏ”

Matthew 14:16

ਯਿਸੂ ਭੀੜ ਨੂੰ ਭੋਜਨ ਖਵਾਉਂਦਾ ਹੈ ਜੋ ਉਜਾੜ ਵਿੱਚ ਉਸ ਦੇ ਮਗਰ ਆਈ |

ਉਹਨਾਂ ਨੂੰ ਕੋਈ ਲੋੜ ਨਹੀਂ ਹੈ

“ਭੀੜ ਵਿਚਲੇ ਲੋਕਾਂ ਨੂੰ ਕੋਈ ਲੋੜ ਨਹੀਂ ਹੈ”

ਤੁਸੀਂ ਉਹਨਾਂ ਨੂੰ ਦਿਓ

ਸ਼ਬਦ “ਤੁਸੀਂ” ਬਹੁਵਚਨ ਹੈ, ਜੋ ਚੇਲਿਆਂ ਦੇ ਨਾਲ ਸਬੰਧਿਤ ਹੈ | (ਦੇਖੋ: ਤੁਸੀਂ ਦੇ ਰੂਪ)

ਉਹਨਾਂ ਨੇ ਉਸ ਨੂੰ ਕਿਹਾ

“ਚੇਲਿਆਂ ਨੇ ਯਿਸੂ ਨੂੰ ਕਿਹਾ”

ਪੰਜ ਰੋਟੀਆਂ ਅਤੇ ਦੋ ਮੱਛੀਆਂ

“5 ਰੋਟੀਆਂ ਅਤੇ 2 ਮੱਛੀਆਂ” ( ਦੇਖੋ: ਅੰਕਾਂ ਦਾ ਅਨੁਵਾਦ ਕਰਨਾ) ਉਹਨਾਂ ਨੂੰ ਮੇਰੇ ਕੋਲ ਲਿਆਉ

“ਉਹਨਾਂ ਰੋਟੀਆਂ ਅਤੇ ਮੱਛੀਆਂ ਨੂੰ ਮੇਰੇ ਕੋਲ ਲਿਆਉ”

Matthew 14:19

ਯਿਸੂ ਭੀੜ ਨੂੰ ਭੋਜਨ ਖਵਾਉਂਦਾ ਹੈ ਜੋ ਉਜਾੜ ਵਿੱਚ ਉਸ ਦੇ ਮਗਰ ਆਈ |

ਹੇਠਾਂ ਬੈਠੋ

ਜਾਂ “ਹੇਠਾਂ ਲੇਟੋ |” ਉਹ ਸ਼ਬਦ ਦਾ ਇਸਤੇਮਾਲ ਕਰੋ ਜਿਸ ਦਾ ਤੁਹਾਡੀ ਭਾਸ਼ਾ ਦੇ ਲੋਕ ਰੋਟੀ ਖਾਣ ਲਈ ਬੈਠਣ ਵਾਸਤੇ ਕਰਦੇ ਹਨ |

ਲਵੋ

“ਉਸ ਨੇ ਆਪਣੇ ਹੱਥ ਵਿੱਚ ਫੜੀਆਂ” | ਉਸ ਨੇ ਉਹਨਾਂ ਨੂੰ ਚੁਰਾਇਆ ਨਹੀਂ | (ਦੇਖੋ: ਮੁਹਾਵਰੇ)

ਰੋਟੀਆਂ

“ਰੋਟੀਆਂ” ਜਾਂ “ਸਾਰੀਆਂ ਰੋਟੀਆਂ”

ਅਤੇ ਦੇਖਦੇ ਹੋਏ

ਇਸ ਦੇ ਅਰਥ ਇਹ ਹੋ ਸਕਦੇ ਹਨ 1) “ਦੇਖਦੇ ਹੋਏ” ਜਾਂ 2) ਦੇਖਣ ਤੋਂ ਬਾਅਦ” |

ਉਹਨਾਂ ਨੇ ਲਈਆਂ

“ਚੇਲਿਆਂ ਨੇ ਇਕੱਠੀਆਂ ਕੀਤੀਆਂ |” ਜਿਹਨਾਂ ਨੇ ਖਾਧਾ

“ਜਿਹਨਾਂ ਨੇ ਰੋਟੀਆਂ ਤੇ ਮੱਛੀ ਖਾਧੀ |” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)

Matthew 14:22

ਯਿਸੂ ਪਾਣੀ ਉੱਤੇ ਚੱਲਦਾ ਹੈ |

ਝੱਟ ਹੀ

“ਯਿਸੂ ਦੁਆਰਾ ਪੰਜ ਹਜ਼ਾਰ ਨੂੰ ਖਵਾਉਣ ਤੋਂ ਬਾਅਦ ਉਸੇ ਸਮੇਂ ਹੀ,”

ਜਦੋਂ ਸ਼ਾਮ ਹੋਈ

“ਸ਼ਾਮ ਨੂੰ ਦੇਰ ਨਾਲ” ਜਾਂ “ਜਦੋਂ ਹਨੇਰਾ ਹੋ ਗਿਆ” ਬੇੜੀ ਲਹਿਰਾਂ ਦੇ ਕਾਰਨ ਡੋਲਦੀ ਸੀ

“ਲਹਿਰਾਂ ਬੇੜੀ ਨੂੰ ਧੱਕ ਰਹੀਆਂ ਸੀ |”

Matthew 14:25

ਯਿਸੂ ਪਾਣੀ ਉੱਤੇ ਚੱਲਦਾ ਹੈ |

ਉਹ ਸਮੁੰਦਰ ਉੱਤੇ ਚੱਲ ਰਿਹਾ ਸੀ

“ਯਿਸੂ ਪਾਣੀ ਦੇ ਉੱਪਰ ਚੱਲ ਰਿਹਾ ਸੀ”

ਉਹ ਡਰ ਗਏ

“ਚੇਲੇ ਬਹੁਤ ਡਰ ਗਏ” ਭੂਤ

ਇੱਕ ਮਰੇ ਹੋਏ ਵਿਅਕਤੀ ਦੀ ਆਤਮਾ

Matthew 14:28

ਯਿਸੂ ਪਾਣੀ ਉੱਤੇ ਚੱਲਦਾ ਹੈ | ਪਤਰਸ ਨੇ ਉੱਤਰ ਦਿੱਤਾ

“ਪਤਰਸ ਨੇ ਯਿਸੂ ਨੂੰ ਉੱਤਰ ਦਿੱਤਾ”

Matthew 14:31

ਯਿਸੂ ਪਾਣੀ ਉੱਤੇ ਚੱਲਦਾ ਹੈ |

“ਹੇ ਘੱਟ ਵਿਸ਼ਵਾਸ ਵਾਲਿਆ”

ਦੇਖੋ ਤੁਸੀਂ ਇਸ ਦਾ ਅਨੁਵਾਦ 6:30 ਵਿੱਚ ਕਿਸ ਤਰ੍ਹਾਂ ਕੀਤਾ ਸੀ | ਤੁਸੀਂ ਕਿਉਂ ਸ਼ੱਕ ਕਰਦੇ ਹੋ

“ਤੁਹਾਨੂੰ ਸ਼ੱਕ ਨਹੀਂ ਹੋਣਾ ਚਾਹੀਦਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

Matthew 14:34

ਯਿਸੂ ਉਜਾੜ ਵਿਚੋਂ ਵਾਪਸ ਆਉਣ ਤੋਂ ਬਾਅਦ ਗਲੀਲ ਵਿੱਚ ਆਪਣੀ ਸੇਵਕਾਈ ਜਾਰੀ ਰੱਖਦਾ ਹੈ |

ਜਦੋਂ ਉਹ ਪਾਰ ਲੰਘ ਗਏ

“ਜਦੋਂ ਯਿਸੂ ਅਤੇ ਉਸ ਦੇ ਚੇਲੇ ਝੀਲ ਤੋਂ ਪਾਰ ਲੰਘ ਗਏ”

ਗੰਨੇਸਰਤ

ਗਲੀਲ ਦੇ ਸਮੁੰਦਰ ਦੇ ਉੱਤਰੀ ਪੂਰਬੀ ਹਿੱਸੇ ਦਾ ਇੱਕ ਛੋਟਾ ਜਿਹਾ ਨਗਰ (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਉਹਨਾਂ ਨੇ ਖਬਰ ਭੇਜੀ

“ਉਸ ਇਲਾਕੇ ਦੇ ਆਦਮੀਆਂ ਨੇ ਖਬਰ ਭੇਜੀ”

ਉਹਨਾਂ ਨੇ ਉਸਦੀ ਮਿੰਨਤ ਕੀਤੀ

“ਬਿਮਾਰ ਲੋਕਾਂ ਨੇ ਉਸ ਦੇ ਅੱਗੇ ਮਿੰਨਤ ਕੀਤੀ” ਕੱਪੜਾ

“ਲੀੜਾ” ਜਾਂ “ਜੋ ਉਸ ਨੇ ਪਹਿਨਿਆ ਹੋਇਆ ਸੀ”