ਯਿਸੂ ਮਸੀਹ ਆਪਣੇ ਚੇਲਿਆਂ ਦਾ ਬਚਾਓ ਕਰਦਾ ਹੈ ਜਦੋਂ ਫ਼ਰੀਸੀ ਉਹਨਾਂ ਦੀ ਸਬਤ ਦੇ ਦਿਨ ਸਿੱਟੇ ਤੋੜਨ ਦੇ ਕਾਰਨ ਅਲੋਚਨਾ ਕਰਦੇ ਹਨ |
ਅਨਾਜ ਬੀਜ਼ਣ ਲਈ ਇੱਕ ਸਥਾਨ | ਜੇਕਰ ਕਣਕ ਅਗਿਆਤ ਹੈ ਅਤੇ “ਅਨਾਜ” ਜਿਆਦਾ ਆਮ ਹੈ, “ਉਹ ਖੇਤ ਜਿੱਥੇ ਉਹ ਪੌਦੇ ਉਗਾਏ ਜਾਂਦੇ ਹਨ ਜਿਹਨਾਂ ਤੋਂ ਉਹ ਰੋਟੀ ਬਣਾਉਂਦੇ ਹਨ |”
ਦੂਸਰੇ ਦੇ ਖੇਤ ਵਿਚੋਂ ਸਿੱਟੇ ਤੋੜਨਾ ਅਤੇ ਉਹਨਾਂ ਨੂੰ ਖਾਣ ਨੂੰ ਇੱਕ ਚੋਰੀ ਨਹੀਂ ਸਮਝਿਆ ਗਿਆ (ਦੇਖੋ UDB) | ਪ੍ਰਸ਼ਨ ਇਹ ਹੈ ਕਿਸੇ ਨੇ ਉਹ ਕੀਤਾ ਜੋ ਸਬਤ ਦੇ ਦਿਨ ਕਰਨਾ ਜੋਗ ਨਹੀਂ ਸੀ |
ਸਿੱਟੇ
ਕਣਕ ਦੇ ਪੌਦੇ ਦਾ ਸਭ ਤੋਂ ਉਪਰਲਾ ਭਾਗ, ਜੋ ਇੱਕ ਵੱਡੇ ਘਾਹ ਦੀ ਕਿਸਮ ਦਾ ਹੁੰਦਾ ਹੈ | ਇਸ ਵਿੱਚ ਕਣਕ ਜਾਂ ਪੌਦੇ ਦੇ ਬੀਜ਼ ਹੁੰਦੇ ਹਨ |
ਸਮਾਂਤਰ ਅਨੁਵਾਦ : “ਦੇਖੋ” ਜਾਂ “ਉਸ ਵੱਲ ਧਿਆਨ ਦੇਵੋ ਜੋ ਮੈਂ ਤੁਹਾਨੂੰ ਕਹਿਣ ਵਾਲਾ ਹਾਂ |”
ਯਿਸੂ ਆਪਣੇ ਚੇਲਿਆਂ ਦਾ ਬਚਾਓ ਕਰਨਾ ਜਾਰੀ ਰੱਖਦਾ ਹੈ, ਜਦੋਂ ਫ਼ਰੀਸੀ ਉਹਨਾਂ ਦੀ ਸਬਤ ਦੇ ਦਿਨ ਸਿੱਟੇ ਤੋੜ ਕੇ ਖਾਣ ਦੇ ਕਾਰਨ ਅਲੋਚਨਾ ਕਰ ਰਹੇ ਸਨ |
ਫ਼ਰੀਸੀ
ਯਿਸੂ ਫ਼ਰੀਸੀਆਂ ਨੂੰ ਝਿੜਕਦਾ ਹੈ ਕਿ ਤੁਸੀਂ ਜੋ ਪੜਿਆ ਉਸ ਵਿਚੋਂ ਸਿੱਖਿਆ ਨਹੀਂ | ਸਮਾਂਤਰ ਅਨੁਵਾਦ : “ਜੋ ਤੁਸੀਂ ਪੜਦੇ ਹੋ ਤੁਹਾਨੂੰ ਉਸ ਵਿਚੋਂ ਸਿੱਖਣਾ ਚਾਹੀਦਾ ਹੈ | “ (ਦੇਖੋ: ਅਲੰਕ੍ਰਿਤ ਪ੍ਰਸ਼ਨ)
ਦਾਊਦ
ਉਹ ਰੋਟੀਆਂ ਜਿਹੜੀਆਂ ਪਰਮੇਸ਼ੁਰ ਨੂੰ ਦਿੱਤੀਆਂ ਗਈਆਂ ਸਨ ਅਤੇ ਉਸ ਦੇ ਸਾਹਮਣੇ ਰੱਖੀਆਂ ਗਈਆਂ ਸਨ (UDB)
“ਉਹ ਵਿਅਕਤੀ ਜਿਹੜੇ ਦਾਊਦ ਦੇ ਨਾਲ ਸਨ” ਜਿਹੜੀਆਂ ਕੇਵਲ ਜਾਜਕਾਂ ਦੇ ਜੋਗ ਸਨ
“ਕੇਵਲ ਜਾਜਕਾਂ ਨੂੰ ਖਾਣ ਦੀ ਆਗਿਆ ਸੀ” (ਦੇਖੋ: ਅਲੰਕ੍ਰਿਤ ਪ੍ਰਸ਼ਨ)
ਯਿਸੂ ਆਪਣੇ ਚੇਲਿਆਂ ਦਾ ਬਚਾਓ ਕਰਨਾ ਜਾਰੀ ਰੱਖਦਾ ਹੈ, ਜਦੋਂ ਫ਼ਰੀਸੀ ਉਹਨਾਂ ਦੀ ਸਬਤ ਦੇ ਦਿਨ ਸਿੱਟੇ ਤੋੜ ਕੇ ਖਾਣ ਦੇ ਕਾਰਨ ਅਲੋਚਨਾ ਕਰ ਰਹੇ ਸਨ |
ਫ਼ਰੀਸੀ
“ਕੀ ਤੁਸੀਂ ਸ਼ਰਾ ਨੂੰ ਪੜਿਆ, ਇਸ ਲਈ ਤੁਸੀਂ ਜਾਣਦੇ ਹੋ ਜੋ ਉਹ ਕਹਿੰਦਾ ਹੈ” (ਦੇਖੋ: ਅਲੰਕ੍ਰਿਤ ਪ੍ਰਸ਼ਨ)
“ਸਬਤ ਦੇ ਦਿਨ ਉਹ ਕਰਨ ਜਿਹੜਾ ਉਹਨਾਂ ਨੂੰ ਕਿਸੇ ਹੋਰ ਦਿਨ ਕਰਨਾ ਚਾਹੀਦਾ ਸੀ”
“ਪਰਮੇਸ਼ੁਰ ਉਹਨਾਂ ਨੂੰ ਸਜ਼ਾ ਨਹੀਂ ਦੇਵੇਗਾ” ਹੈਕਲ ਨਾਲੋਂ ਵੀ ਇੱਕ ਵੱਡਾ ਹੈ
“ਕੋਈ ਹੈ ਜੋ ਹੈਕਲ ਦੇ ਨਾਲੋਂ ਵੀ ਜਿਆਦਾ ਮਹੱਤਵਪੂਰਨ ਹੈ | “ ਯਿਸੂ ਮਸੀਹ ਵੱਡੇ ਹੋਣ ਦੇ ਰੂਪ ਵਿੱਚ ਆਪਣਾ ਹਵਾਲਾ ਦੇ ਰਿਹਾ ਸੀ |
ਯਿਸੂ ਆਪਣੇ ਚੇਲਿਆਂ ਦਾ ਬਚਾਓ ਕਰਨਾ ਜਾਰੀ ਰੱਖਦਾ ਹੈ, ਜਦੋਂ ਫ਼ਰੀਸੀ ਉਹਨਾਂ ਦੀ ਸਬਤ ਦੇ ਦਿਨ ਸਿੱਟੇ ਤੋੜ ਕੇ ਖਾਣ ਦੇ ਕਾਰਨ ਅਲੋਚਨਾ ਕਰ ਰਹੇ ਸਨ |
“ਤੁਸੀਂ ਜਾਣਦੇ ਨਹੀਂ ਹੋ”
ਫ਼ਰੀਸੀ
ਬਲੀਦਾਨ ਵਧੀਆਂ ਹਨ, ਪਰ ਦਯਾ ਜਿਆਦਾ ਵਧੀਆ ਹੈ | (ਦੇਖੋ: ਹੱਦ ਤੋਂ ਵੱਧ )
“ਜੋ ਪਰਮੇਸ਼ੁਰ ਨੇ ਧਰਮ ਸ਼ਾਸਤਰ ਵਿੱਚ ਕਿਹਾ” ਮੈਂ ਚਾਹੁੰਦਾ ਹਾਂ
ਪੜਨਾਂਵ “ਮੈਂ” ਪਰਮੇਸ਼ੁਰ ਦੇ ਨਾਲ ਸਬੰਧਿਤ ਹੈ |
ਯਿਸੂ ਉਹਨਾਂ ਫ਼ਰੀਸੀਆਂ ਨੂੰ ਉੱਤਰ ਦਿੰਦਾ ਹੈ ਜਿਹਨਾਂ ਨੇ ਸਬਤ ਦੇ ਦਿਨ ਇੱਕ ਮਨੁੱਖ ਚੰਗਾ ਕਰਨ ਦੀ ਆਲੋਚਨਾ ਕੀਤੀ |
“ਜਦੋਂ ਯਿਸੂ ਖੇਤਾਂ ਵਿਚੋਂ ਤੁਰ ਪਿਆ”
ਫ਼ਰੀਸੀਆਂ ਦਾ ਸਭਾ ਘਰ ਜਿਸ ਦੇ ਬਾਰੇ ਯਿਸੂ ਗੱਲ ਕਰ ਰਿਹਾ ਸੀ |
ਸ਼ਬਦ “ਵੇਖੋ” ਸਾਡਾ ਧਿਆਨ ਕਹਾਣੀ ਵਿੱਚ ਇੱਕ ਨਵੇਂ ਵਿਅਕਤੀ ਦੇ ਵੱਲ ਲੈ ਕੇ ਜਾਂਦਾ ਹੈ | ਤੁਹਾਡੀ ਭਾਸ਼ਾ ਵਿੱਚ ਇਸ ਤਰ੍ਹਾਂ ਕਰਨ ਦਾ ਇੱਕ ਢੰਗ ਹੋ ਸਕਦਾ ਹੈ | ਇੱਕ ਸੁੱਕੇ ਹੋਏ ਹੱਥ ਵਾਲਾ ਵਿਅਕਤੀ
“ਟੁੰਡਾ” ਜਾਂ “ਕੁਹਣੀ ਤੋਂ ਮੁੜਿਆ ਹੋਇਆ”
ਯਿਸੂ ਉਹਨਾਂ ਫ਼ਰੀਸੀਆਂ ਨੂੰ ਉੱਤਰ ਦੇਣਾ ਜਾਰੀ ਰੱਖਦਾ ਹੈ ਜਿਹਨਾਂ ਨੇ ਸਬਤ ਦੇ ਦਿਨ ਇੱਕ ਆਦਮੀ ਨੂੰ ਚੰਗਾ ਕਰਨ ਦੇ ਕਾਰਨ ਉਸ ਦੀ ਅਲੋਚਨਾ ਕੀਤੀ |
ਸਮਾਂਤਰ ਅਨੁਵਾਦ : “ਤੁਹਾਡੇ ਵਿਚੋਂ ਹਰੇਕ ਉਸਨੂੰ ਫੜ ਕੇ ਬਾਹਰ ਕੱਢੇਗਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)
ਫ਼ਰੀਸੀ
“ਜੇਕਰ ਉਸ ਵਿਅਕਤੀ ਦੇ ਕੋਲ ਹੁੰਦਾ”
“ਭੇਡ ਨੂੰ ਟੋਏ ਵਿਚੋਂ ਬਾਹਰ ਕੱਢੇ” ਭਲਾ ਕਰਨਾ ਉੱਤਮ ਹੈ
“ਜਿਹੜੇ ਭਲਾ ਕਰਦੇ ਹਨ ਉਹ ਸ਼ਰਾ ਦੀ ਉਲੰਘਣਾ ਨਹੀਂ ਕਰਦੇ” ਜਾਂ “ਉਹ ਜਿਹੜੇ ਭਲਾ ਕਰਦੇ ਹਨ ਉਹ ਸ਼ਰਾ ਦੀ ਪਾਲਨਾ ਕਰਦੇ ਹਨ”
ਯਿਸੂ ਉਹਨਾਂ ਫ਼ਰੀਸੀਆਂ ਨੂੰ ਉੱਤਰ ਦੇਣਾ ਜਾਰੀ ਰੱਖਦਾ ਹੈ ਜਿਹਨਾਂ ਨੇ ਸਬਤ ਦੇ ਦਿਨ ਇੱਕ ਆਦਮੀ ਨੂੰ ਚੰਗਾ ਕਰਨ ਦੇ ਕਾਰਨ ਉਸ ਦੀ ਅਲੋਚਨਾ ਕੀਤੀ |
ਸੁੱਕੇ ਹੱਥ ਵਾਲਾ ਆਦਮੀ
“ਆਪਣੇ ਹੱਥ ਨੂੰ ਵਧਾ” ਜਾਂ “ਆਪਣੇ ਹੱਥ ਨੂੰ ਵਧਾ |”
ਆਦਮੀ
ਆਦਮੀ ਦਾ ਹੱਥ
“ਪੂਰੀ ਤਰ੍ਹਾਂ ਚੰਗਾ ਹੋਇਆ” ਜਾਂ “ਫਿਰ ਤੋਂ ਸਿਹਤਮੰਦ ਹੋਇਆ”
“ਉਸ ਨੂੰ ਨੁਕਸਾਨ ਪਹੁੰਚਾਉਣ ਲਈ ਯੋਜਨਾ ਬਣਾਈ”
“ਉਸ ਲਈ ਰਸਤੇ ਲੱਭਣਾ” ਉਸ ਨੂੰ ਮੌਤ ਦੇ ਘਾਟ ਉਤਾਰਨਾ
ਯਿਸੂ ਨੂੰ ਮੌਤ ਦੇ ਘਾਟ ਉਤਾਰਨਾ
ਇਹ ਵਰਣਨ ਇਹ ਵਿਆਖਿਆ ਕਰਦਾ ਹੈ ਕਿ ਯਿਸੂ ਦੇ ਕੰਮਾਂ ਨੇ ਕਿਵੇਂ ਯਸਾਯਾਹ ਨਬੀ ਦੀ ਇੱਕ ਭਵਿੱਖਬਾਣੀ ਨੂੰ ਪੂਰਾ ਕੀਤਾ |
“ਕਿ ਫ਼ਰੀਸੀ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ | “
“ਚਲਿਆ ਗਿਆ”
“ਉਸ ਦੇ ਬਾਰੇ ਕਿਸੇ ਨੂੰ ਵੀ ਨਾ ਦੱਸਣ” ਜੋ ਯਸਾਯਾਹ ਨਬੀ ਦੇ ਦੁਆਰਾ ਕਿਹਾ ਗਿਆ ਸੀ
“ਪਰਮੇਸ਼ੁਰ ਨੇ ਯਸਾਯਾਹ ਨਬੀ ਦੀ ਲਿਖਤ ਦੇ ਦੁਆਰਾ ਜੋ ਕਿਹਾ”
ਇਹ ਵਰਣਨ ਇਸ ਦੀ ਵਿਆਖਿਆ ਕਰਨਾ ਜਾਰੀ ਰੱਖਦਾ ਹੈ ਕਿ ਕਿਵੇਂ ਯਿਸੂ ਦੇ ਕੰਮਾਂ ਨੇ ਯਸਾਯਾਹ ਨਬੀ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ | ਇਹ ਪਰਮੇਸ਼ੁਰ ਦੇ ਸ਼ਬਦ ਹਨ ਜਿਹਨਾਂ ਨੂੰ ਯਸਾਯਾਹ ਨੇ ਲਿਖਿਆ |
ਇਹ ਵਰਣਨ ਇਸ ਦੀ ਵਿਆਖਿਆ ਕਰਨਾ ਜਾਰੀ ਰੱਖਦਾ ਹੈ ਕਿ ਕਿਵੇਂ ਯਿਸੂ ਦੇ ਕੰਮਾਂ ਨੇ ਯਸਾਯਾਹ ਨਬੀ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ | ਇਹ ਪਰਮੇਸ਼ੁਰ ਦੇ ਸ਼ਬਦ ਹਨ ਜਿਹਨਾਂ ਨੂੰ ਯਸਾਯਾਹ ਨੇ ਲਿਖਿਆ |
“ਨੌਕਰ” 12:18 ਦਾ |
“ਉਹ ਕਮਜ਼ੋਰ ਲੋਕਾਂ ਨੂੰ ਨਹੀਂ ਮਾਰੇਗਾ” (ਦੇਖੋ : ਅਲੰਕਾਰ)
“ਅੱਧਾ ਟੁੱਟਾ ਹੋਇਆ ਜਾਂ ਨੁਕਸਾਨਿਆ ਹੋਇਆ”
ਲਾਟ ਨੂੰ ਬੁਝਾਏ ਜਾਣ ਤੋਂ ਦੀਵੇ ਦੀ ਬੱਤੀ, ਇਹ ਉਹਨਾਂ ਲੋਕਾਂ ਨੂੰ ਪਰਗਟ ਕਰਦੀ ਹੈ ਜਿਹੜੇ ਬੇਸਹਾਰਾ ਹਨ (ਦੇਖੋ: ਅਲੰਕਾਰ)
ਇਸ ਦਾ ਅਨੁਵਾਦ ਇੱਕ ਨਵੇਂ ਵਾਕ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ : “ਇਹ ਹੈ ਜੋ ਉਦੋਂ ਤੱਕ ਕਰੇਗਾ” ਉਹ ਨਿਆਉਂ ਨੂੰ ਜਿੱਤ ਦੇ ਲਈ ਭੇਜਦਾ ਹੈ
“ਉਹ ਲੋਕਾਂ ਨੂੰ ਦੱਸਦਾ ਹੈ ਕਿ ਮੈਂ ਧਰਮੀ ਹਾਂ”
ਇਸ ਵਿੱਚ ਫ਼ਰੀਸੀਆਂ ਦੇ ਇਹ ਕਹਿਣ ਦਾ ਵਰਣਨ ਹੈ ਕਿ ਯਿਸੂ ਨੇ ਸ਼ੈਤਾਨ ਦੀ ਸ਼ਕਤੀ ਦੇ ਨਾਲ ਉਸ ਵਿਅਕਤੀ ਨੂੰ ਚੰਗਾ ਕੀਤਾ |
“ਕੋਈ ਜੋ ਦੇਖ ਅਤੇ ਸੁਣ ਨਹੀਂ ਸਕਦਾ |” ਸਾਰੀ ਭੀੜ ਹੈਰਾਨ ਹੋ ਗਈ
“ਸਾਰੇ ਲੋਕ ਜਿਹਨਾਂ ਨੇ ਦੇਖਿਆ ਕਿ ਯਿਸੂ ਨੇ ਉਸ ਆਦਮੀ ਨੂੰ ਚੰਗਾ ਕੀਤਾ ਉਹ ਹੈਰਾਨ ਹੋ ਗਏ”
ਇਸ ਵਿੱਚ ਫ਼ਰੀਸੀਆਂ ਦੇ ਇਹ ਕਹਿਣ ਦਾ ਵਰਣਨ ਜਾਰੀ ਹੈ ਕਿ ਯਿਸੂ ਨੇ ਸ਼ੈਤਾਨ ਦੀ ਸ਼ਕਤੀ ਦੇ ਨਾਲ ਉਸ ਆਦਮੀ ਨੂੰ ਚੰਗਾ ਕੀਤਾ |
ਇੱਕ ਅੰਨੇ, ਗੂੰਗੇ ਅਤੇ ਭੂਤਾਂ ਨਾਲ ਜਕੜੇ ਹੋਏ ਵਿਅਕਤੀ ਨੂੰ ਚੰਗੇ ਕਰਨ ਦਾ ਚਮਤਕਾਰ |
“ਇਹ ਆਦਮੀ ਭੂਤਾਂ ਨੂੰ ਕੱਢ ਸਕਦਾ ਹੈ ਕਿਉਂਕਿ ਇਹ ਭੂਤਾਂ ਦੇ ਸਰਦਾਰ ਬਆਲਜ਼ਬੂਲ ਦਾ ਨੌਕਰ ਹੈ”
ਫ਼ਰੀਸੀ ਇਹ ਦਿਖਾਉਣ ਲਈ ਕਿ ਅਸੀਂ ਯਿਸੂ ਨੂੰ ਨਹੀਂ ਮੰਨਦੇ, ਉਸ ਦਾ ਨਾਮ ਲੈ ਕੇ ਨਹੀਂ ਬਲਾਉਂਦੇ ਸਨ | ਉਹਨਾਂ ਦਾ ... ਉਸ ਨੂੰ
ਫ਼ਰੀਸੀ
ਯਿਸੂ ਆਪਣੇ ਚੇਲਿਆਂ ਨੂੰ ਸਿਖਾਉਣਾ ਜਾਰੀ ਰੱਖਦਾ ਹੈ | ਇਹ ਘਟਨਾ 5:1 ਵਿੱਚ ਸ਼ੁਰੂ ਹੋਈ |
“ਲੋਕ ਇੱਕ ਦੀਵਾ ਨਹੀਂ ਜਗਾਉਂਦੇ |”
ਇਹ ਇੱਕ ਛੋਟੀ ਕਟੋਰੀ ਹੁੰਦੀ ਹੈ ਜਿਸ ਵਿੱਚ ਇੱਕ ਬੱਤੀ ਅਤੇ ਤੇਲ ਹੁੰਦਾ ਹੈ | ਮਹਤੱਵਪੂਰਣ ਗੱਲ ਇਹ ਹੈ ਕਿ ਇਹ ਚਾਨਣ ਦਿੰਦਾ ਹੈ | ਇਸ ਨੂੰ ਟੋਕਰੀ ਦੇ ਹੇਠਾਂ ਰੱਖਣਾ
“ਦੀਵੇ ਨੂੰ ਟੋਕਰੀ ਦੇ ਹੇਠਾਂ ਰੱਖਣਾ |” ਇਸ ਦੇ ਕਹਿਣ ਅਨੁਸਾਰ ਇਹ ਮੂਰਖਤਾ ਹੈ ਕਿ ਦੀਵੇ ਨੂੰ ਬਾਲ ਕੇ ਟੋਕਰੀ ਦੇ ਹੇਠਾਂ ਰੱਖਣਾ ਤਾਂ ਕਿ ਲੋਕ ਇਸ ਨੂੰ ਦੇਖ ਨਾ ਲੈਣ |
ਇਸ ਵਿੱਚ ਫ਼ਰੀਸੀਆਂ ਦੇ ਇਹ ਕਹਿਣ ਦਾ ਵਰਣਨ ਜਾਰੀ ਹੈ ਕਿ ਯਿਸੂ ਨੇ ਸ਼ੈਤਾਨ ਦੀ ਸ਼ਕਤੀ ਦੇ ਨਾਲ ਉਸ ਆਦਮੀ ਨੂੰ ਚੰਗਾ ਕੀਤਾ |
ਫ਼ਰੀਸੀਆਂ ਦੇ ਉੱਤੇ
“ਤਕੜੇ ਆਦਮੀਂ ਨੂੰ ਪਹਿਲਾਂ ਕਾਬੂ ਕੀਤੇ ਤੋਂ ਬਿਨ੍ਹਾਂ”
“ਜੋ ਮੇਰੇ ਲਈ ਨਹੀਂ ਖੜਾ ਹੁੰਦਾ” ਜਾਂ “ਜਿਹੜਾ ਮੇਰੇ ਨਾਲ ਕੰਮ ਨਹੀਂ ਕਰਦਾ” ਮੇਰੇ ਵਿਰੋਧ ਵਿੱਚ ਹੈ
“ਮੇਰੇ ਵਿਰੋਧ ਵਿੱਚ ਕੰਮ ਕਰਦਾ ਹੈ” ਜਾਂ “ਮੇਰੇ ਕੰਮ ਨੂੰ ਨਸ਼ਟ ਕਰਦਾ ਹੈ”
ਇਸ ਵਿੱਚ ਫ਼ਰੀਸੀਆਂ ਦੇ ਇਹ ਕਹਿਣ ਦਾ ਵਰਣਨ ਜਾਰੀ ਹੈ ਕਿ ਯਿਸੂ ਨੇ ਸ਼ੈਤਾਨ ਦੀ ਸ਼ਕਤੀ ਦੇ ਨਾਲ ਉਸ ਆਦਮੀ ਨੂੰ ਚੰਗਾ ਕੀਤਾ |
ਫ਼ਰੀਸੀਆਂ ਨੂੰ
“ਹਰੇਕ ਪਾਪ ਅਤੇ ਕੁਫ਼ਰ ਜੋ ਮਨੁੱਖ ਕਰਦੇ ਹਨ ਪਰਮੇਸ਼ੁਰ ਉਸਨੂੰ ਮਾਫ਼ ਕਰੇਗਾ” ਜਾਂ “ਪਰਮੇਸ਼ੁਰ ਹਰੇਕ ਮਨੁੱਖ ਨੂੰ ਮਾਫ਼ ਕਰੇਗਾ ਜੋ ਪਾਪ ਕਰਦਾ ਜਾਂ ਕੁਫ਼ਰ ਬੱਕਦਾ ਹੈ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
“ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਨੂੰ ਪਰਮੇਸ਼ੁਰ ਮਾਫ਼ ਨਹੀਂ ਕਰੇਗਾ”
“ਮਨੁੱਖ ਦੇ ਪੁੱਤਰ ਦੇ ਵਿਰੁੱਧ ਬੋਲੇ ਗਏ ਹਰੇਕ ਸ਼ਬਦ ਨੂੰ ਪਰਮੇਸ਼ੁਰ ਮਾਫ਼ ਕਰੇਗਾ” ਇਹ ਸੰਸਾਰ ... ਜੋ ਆਉਣ ਵਾਲਾ ਹੈ
ਸਮਾਂਤਰ ਅਨੁਵਾਦ : “ਇਹ ਸਮਾਂ ... ਜੋ ਆ ਰਿਹਾ ਹੈ |”
ਇਸ ਵਿੱਚ ਫ਼ਰੀਸੀਆਂ ਦੇ ਇਹ ਕਹਿਣ ਦਾ ਵਰਣਨ ਜਾਰੀ ਹੈ ਕਿ ਯਿਸੂ ਨੇ ਸ਼ੈਤਾਨ ਦੀ ਸ਼ਕਤੀ ਦੇ ਨਾਲ ਉਸ ਆਦਮੀ ਨੂੰ ਚੰਗਾ ਕੀਤਾ |
“ਇਹ ਫੈਸਲਾ ਕਰੋ ਕਿ ਫਲ ਚੰਗਾ ਹੈ ਅਤੇ ਰੁੱਖ ਵੀ ਚੰਗਾ ਹੈ, ਜਾਂ ਕਿ ਫਲ ਮਾੜਾ ਹੈ ਅਤੇ ਰੁੱਖ ਵੀ ਮਾੜਾ ਹੈ”
ਇਸ ਦਾ ਅਰਥ ਇਹ ਹੋ ਸਕਦਾ ਹੈ 1) “ਵਧੀਆ .. ਮਾੜਾ” ਜਾਂ 2) “ਖਾਣ ਜੋਗ ... ਨਾ ਖਾਣ ਜੋਗ |”
ਇਸ ਦਾ ਅਰਥ ਇਹ ਹੋ ਸਕਦਾ ਹੈ 1) “ਲੋਕ ਰੁੱਖ ਦੇ ਫਲ ਨੂੰ ਦੇਖ ਕੇ ਪਤਾ ਲਗਾਉਂਦੇ ਹਨ ਕਿ ਰੁੱਖ ਵਧੀਆ ਹੈ ਜਾਂ ਨਹੀਂ” ਜਾਂ 2) “ਲੋਕ ਰੁੱਖ ਦੇ ਫਲ ਨੂੰ ਦੇਖ ਕੇ ਪਤਾ ਲਗਾਉਂਦੇ ਹਨ ਕਿ ਰੁੱਖ ਕਿਸ ਕਿਸਮ ਦਾ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਫ਼ਰੀਸੀ
“ਇੱਕ ਵਿਅਕਤੀ ਓਹੀ ਬੋਲ ਸਕਦਾ ਹੈ ਜੋ ਉਸ ਦੇ ਮਨ ਵਿੱਚ ਹੈ” (ਦੇਖੋ: ਲੱਛਣ ਅਲੰਕਾਰ) ਚੰਗਾ ਖਜ਼ਾਨਾ .. ਬੁਰਾ ਖ਼ਜ਼ਾਨਾ
“ਧਾਰਮਿਕ ਵਿਚਾਰ .. ਬੁਰੇ ਵਿਚਾਰ” (ਦੇਖੋ: ਅਲੰਕਾਰ)
ਇਸ ਵਿੱਚ ਫ਼ਰੀਸੀਆਂ ਦੇ ਇਹ ਕਹਿਣ ਦਾ ਵਰਣਨ ਜਾਰੀ ਹੈ ਕਿ ਯਿਸੂ ਨੇ ਸ਼ੈਤਾਨ ਦੀ ਸ਼ਕਤੀ ਦੇ ਨਾਲ ਉਸ ਆਦਮੀ ਨੂੰ ਚੰਗਾ ਕੀਤਾ |
ਫ਼ਰੀਸੀ
“ਪਰਮੇਸ਼ੁਰ ਉਹਨਾਂ ਨੂੰ ਪੁਛੇਗਾ” ਜਾਂ “ਪਰਮੇਸ਼ੁਰ ਨਿਆਂ ਕਰੇਗਾ”
“ਨਿਕੰਮਾ |” ਸਮਾਂਤਰ ਅਨੁਵਾਦ : “ਨੁਕਸਾਨਦਾਇਕ” (ਦੇਖੋ UDB) |
“ਲੋਕ” ਤੁਸੀਂ ਧਰਮੀ ਠਹਿਰਾਏ ਜਾਵੋਗੇ ... ਤੁਸੀਂ ਦੋਸ਼ੀ ਠਹਿਰਾਏ ਜਾਵੋਗੇ
“ਪਰਮੇਸ਼ੁਰ ਤੁਹਾਨੂੰ ਦੋਸ਼ੀ ਠਹਿਰਾਵੇਗਾ .... ਪਰਮੇਸ਼ੁਰ ਤੁਹਾਨੂੰ ਧਰਮੀ ਠਹਿਰਾਵੇਗਾ” (ਦੇਖੋ : ਕਿਰਿਆਸ਼ੀਲ ਜਾਂ ਸੁਸਤ)
ਯਿਸੂ ਅਵਿਸ਼ਵਾਸੀ ਗੁਰੂਆਂ ਅਤੇ ਫ਼ਰੀਸੀਆਂ ਨੂੰ ਡਾਂਟਦਾ ਹੈ ਕਿਉਂਕਿ ਉਹ ਉਸ ਦੁਆਰਾ ਭੂਤਾਂ ਨਾਲ ਜਕੜੇ ਹੋਏ ਅੰਨੇ ਨੂੰ ਚੰਗੇ ਕਰਨ ਤੋਂ ਬਾਅਦ, ਇੱਕ ਨਿਸ਼ਾਨ ਦੀ ਮੰਗ ਕਰਦੇ ਹਨ |
“ਚਾਹਤ”
ਉਸ ਸਮੇਂ ਦੇ ਲੋਕ ਬੁਰਾ ਕਰਨਾ ਪਸੰਦ ਕਰਦੇ ਸਨ ਅਤੇ ਪਰਮੇਸ਼ੁਰ ਦੇ ਨਾਲ ਵਫ਼ਾਦਾਰ ਨਹੀਂ ਸਨ|
“ਪਰਮੇਸ਼ੁਰ ਇਸ ਬੁਰੀ ਅਤੇ ਹਰਾਮਕਾਰ ਪੀੜੀ ਨੂੰ ਨਿਸ਼ਾਨ ਨਹੀਂ ਦੇਵੇਗਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜੋ ਯੂਨਾਹ ਦੇ ਨਾਲ ਹੋਇਆ” ਜਾਂ “ਉਹ ਚਮਤਕਾਰ ਜਿਹੜਾ ਪਰਮੇਸ਼ੁਰ ਨੇ ਯੂਨਾਹ ਲਈ ਕੀਤਾ” (ਦੇਖੋ: ਅਲੰਕਾਰ) ਧਰਤੀ ਦੇ ਅੰਦਰ
ਕਬਰ ਦੇ ਅੰਦਰ (ਦੇਖੋ: ਮੁਹਾਵਰੇ)
ਯਿਸੂ ਅਵਿਸ਼ਵਾਸੀ ਗੁਰੂਆਂ ਅਤੇ ਫ਼ਰੀਸੀਆਂ ਨੂੰ ਡਾਂਟਦਾ ਹੈ ਕਿਉਂਕਿ ਉਹ ਉਸ ਦੁਆਰਾ ਭੂਤਾਂ ਨਾਲ ਜਕੜੇ ਹੋਏ ਅੰਨੇ ਨੂੰ ਚੰਗੇ ਕਰਨ ਤੋਂ ਬਾਅਦ, ਇੱਕ ਨਿਸ਼ਾਨ ਦੀ ਮੰਗ ਕਰਦੇ ਹਨ |
ਸਮਾਂਤਰ ਅਨੁਵਾਦ : “ਨੀਨਵਾਹ ਦੇ ਲੋਕ ਇਸ ਪੀੜੀ ਉੱਤੇ ਦੋਸ਼ ਲਾਉਣਗੇ. .. ਅਤੇ ਪਰਮੇਸ਼ੁਰ ਉਹਨਾਂ ਦੇ ਦੋਸ਼ ਨੂੰ ਸੁਣੇਗਾ ਅਤੇ ਤੁਹਾਨੂੰ ਦੋਸ਼ੀ ਠਹਿਰਾਵੇਗਾ” ਜਾਂ “ਪਰਮੇਸ਼ੁਰ ਦੋਹਾਂ ਦਾ ਨਿਆਉਂ ਕਰੇਗਾ ਨੀਨਵਾਹ ਦੇ ਮਨੁੱਖਾਂ ਦਾ .... ਅਤੇ ਇਸ ਪੀੜੀ ਦੇ ਪਾਪ ਦੇ ਦੋਸ਼ ਦਾ, ਪਰ ਕਿਉਂਕਿ ਉਹਨਾਂ ਨੇ ਤੋਬਾ ਕੀਤੀ ਪਰ ਤੁਸੀਂ ਨਹੀਂ ਕੀਤੀ, ਉਹ ਕੇਵਲ ਤੁਹਾਨੂੰ ਹੀ ਦੋਸ਼ੀ ਠਹਿਰਾਵੇਗਾ” (ਦੇਖੋ: ਲੱਛਣ ਅਲੰਕਾਰ) ਇਹ ਪੀੜੀ
“ਕੋਈ ਜਿਆਦਾ ਮਹੱਤਵਪੂਰਨ”
ਯਿਸੂ ਅਵਿਸ਼ਵਾਸੀ ਗੁਰੂਆਂ ਅਤੇ ਫ਼ਰੀਸੀਆਂ ਨੂੰ ਡਾਂਟਦਾ ਹੈ ਕਿਉਂਕਿ ਉਹ ਉਸ ਦੁਆਰਾ ਭੂਤਾਂ ਨਾਲ ਜਕੜੇ ਹੋਏ ਅੰਨੇ ਨੂੰ ਚੰਗੇ ਕਰਨ ਤੋਂ ਬਾਅਦ, ਇੱਕ ਨਿਸ਼ਾਨ ਦੀ ਮੰਗ ਕਰਦੇ ਹਨ |
ਸਮਾਂਤਰ ਅਨੁਵਾਦ ; “ਦੱਖਣ ਦੀ ਰਾਣੀ ਇਸ ਪੀੜੀ ਤੇ ਦੋਸ਼ ਲਾਵੇਗੀ ... ਅਤੇ ਪਰਮੇਸ਼ੁਰ ਉਸ ਦੇ ਦੋਸ਼ ਨੂੰ ਸੁਣੇਗਾ ਅਤੇ ਤੁਹਾਨੂੰ ਦੋਸ਼ੀ ਠਹਿਰਾਵੇਗਾ” ਜਾਂ “ਪਰਮੇਸ਼ੁਰ ਦੋਹਾਂ ਦਾ ਨਿਆਉਂ ਕਰੇਗਾ ਦੱਖਣ ਦੀ ਰਾਣੀ .... ਅਤੇ ਇਸ ਪੀੜੀ ਦੇ ਪਾਪ ਦਾ, ਪਰ ਕਿਉਂਕਿ ਉਹ ਰਾਜਾ ਸੁਲੇਮਾਨ ਨੂੰ ਸੁਣਨ ਦੇ ਲਈ ਆਈ ਪਰ ਤੁਸੀਂ ਮੈਨੂੰ ਨਹੀਂ ਸੁਣਿਆ, ਉਹ ਕੇਵਲ ਤੁਹਾਨੂੰ ਦੋਸ਼ੀ ਠਹਿਰਾਵੇਗਾ” (ਦੇਖੋ: ਲੱਛਣ ਅਲੰਕਾਰ, ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)
ਇਹ ਸ਼ਬਾ ਦੀ ਰਾਣੀ ਦੇ ਨਾਲ ਸਬੰਧਿਤ ਹੈ, ਇੱਕ ਗੈਰ ਰਾਜ | (ਨਾਵਾਂ ਦਾ ਅਨੁਵਾਦ ਕਰਨਾ, ਅਗਿਆਤ ਦਾ ਅਨੁਵਾਦ ਕਰਨਾ)
“ਉਹ ਬਹੁਤ ਦੂਰ ਤੋਂ ਆਈ” (ਦੇਖੋ: ਮੁਹਾਵਰੇ)
ਜਿਹਨਾਂ ਦਿਨਾਂ ਵਿੱਚ ਯਿਸੂ ਪ੍ਰਚਾਰ ਕਰ ਰਿਹਾ ਸੀ ਉਸ ਸਮੇਂ ਦੇ ਲੋਕ (ਦੇਖੋ: ਅਲੰਕਾਰ) ਕੋਈ ਵੱਡਾ
“ਕੋਈ ਜਿਆਦਾ ਮਹੱਤਵਪੂਰਨ”
ਯਿਸੂ ਅਵਿਸ਼ਵਾਸੀ ਗੁਰੂਆਂ ਅਤੇ ਫ਼ਰੀਸੀਆਂ ਨੂੰ ਡਾਂਟਦਾ ਹੈ ਕਿਉਂਕਿ ਉਹ ਉਸ ਦੁਆਰਾ ਭੂਤਾਂ ਨਾਲ ਜਕੜੇ ਹੋਏ ਅੰਨੇ ਨੂੰ ਚੰਗੇ ਕਰਨ ਤੋਂ ਬਾਅਦ, ਇੱਕ ਨਿਸ਼ਾਨ ਦੀ ਮੰਗ ਕਰਦੇ ਹਨ |
“ਸੁੱਕੇ ਸਥਾਨ” ਜਾਂ “ਉਹ ਸਥਾਨ ਜਿੱਥੇ ਕੋਈ ਵੀ ਨਹੀਂ ਰਹਿੰਦਾ” (ਦੇਖੋ UDB)
“ਕੋਈ ਆਰਾਮ ਨਹੀਂ ਮਿਲਦਾ”
“ਭ੍ਰਿਸ਼ਟ ਆਤਮਾ ਕਹਿੰਦਾ ਹੈ” ਇਹ ਉਸ ਘਰ ਨੂੰ ਝਾੜਿਆ ਤੇ ਸੁਆਰਿਆ ਵੇਖਦਾ ਹੈ
ਸਮਾਂਤਰ ਅਨੁਵਾਦ : “ਭ੍ਰਿਸ਼ਟ ਆਤਮਾ ਦੇਖਦਾ ਹੈ ਕਿ ਕਿਸੇ ਨੇ ਘਰ ਨੂੰ ਝਾੜਿਆ ਅਤੇ ਸੁਆਰਿਆ ਹੈ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)
ਯਿਸੂ ਦੀ ਮਾਤਾ ਅਤੇ ਭਰਾਵਾਂ ਦਾ ਆਉਣਾ ਉਸ ਦੇ ਲਈ ਉਸ ਦੇ ਆਤਮਿਕ ਪਰਿਵਾਰ ਦਾ ਵਰਣਨ ਕਰਨ ਦਾ ਮੌਕਾ ਬਣਦਾ ਹੈ |
ਯਿਸੂ ਦੀ ਇਨਸਾਨੀ ਮਾਤਾ
ਇਸ ਦਾ ਅਰਥ ਇਹ ਹੋ ਸਕਦਾ ਹੈ 1) ਇੱਕ ਪਰਿਵਾਰ ਦੇ ਭਰਾ (ਦੇਖੋ UDB) ਜਾਂ 2) ਗੂੜੇ ਮਿੱਤਰ ਜਾਂ ਇਸਰਾਏਲ ਵਿਚਲੇ ਸਾਥੀ | ਲੋਚਣਾ
“ਚਾਹੁਣਾ”
ਯਿਸੂ ਦੀ ਮਾਤਾ ਅਤੇ ਭਰਾਵਾਂ ਦਾ ਆਉਣਾ ਉਸ ਦੇ ਲਈ ਉਸ ਦੇ ਆਤਮਿਕ ਪਰਿਵਾਰ ਦਾ ਵਰਣਨ ਕਰਨ ਦਾ ਮੌਕਾ ਬਣਦਾ ਹੈ |
“ਵਿਅਕਤੀ ਜਿਸ ਨੇ ਯਿਸੂ ਨੂੰ ਦੱਸਿਆ ਕਿ ਉਸਦੀ ਮਾਤਾ ਅਤੇ ਭਰਾ ਉਸ ਨੂੰ ਮਿਲਣਾ ਚਾਹੁੰਦੇ ਹਨ”
ਸਮਾਂਤਰ ਅਨੁਵਾਦ : “ਮੈਂ ਤੁਹਾਨੂੰ ਦੱਸਾਂਗਾ ਕਿ ਅਸਲ ਵਿੱਚ ਕੌਣ ਮੇਰੇ ਭਰਾ ਅਤੇ ਮੇਰੀ ਮਾਤਾ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ) ਜੋ ਕੋਈ
“ਕੋਈ ਵੀ”